अध्याय बारह / Chapter Twelve
बिना श्लोक केवल हिंदी अर्थ
।12.1। अर्जुन ने कहा - जो भक्त इस प्रकार निरन्तर आप में लगे रहकर आप की उपासना करते हैं और जो अविनाशी निराकार की ही उपासना करते हैं, उनमें से उत्तम योगवेत्ता कौन हैं |
।12.2। श्री भगवान् ने कहा - मेरे में मन को लगाकर निरन्तर मेरे में लगे हुए जो भक्त परम श्रद्धा से उपासना करते हैं, वे मेरे मत में सर्वश्रेष्ठ योगी हैं |
।12.3। जो अविनाशी, अकथनीय, अव्यक्त, मन-बुद्धि से परे, सर्वव्यापी, सर्वश्रेष्ठ, अचल, नित्य रूप की उपासना करते हैं |
।12.4। वे अपनी इन्द्रियोंको वश में करके प्राणी मात्र के हित में रत और सर्वत्र समबुद्धि वाले मनुष्य मुझे ही प्राप्त होते हैं |
।12.5। अव्यक्त में आसक्त चित्तवाले को कष्ट अधिक होता है क्योंकि देहाभिमानियों के द्वारा अव्यक्त में गति कठिन है |
।12.6। परन्तु जो सब कर्मों को मेरे अर्पण करके और मेरे परायण होकर अनन्य भक्ति योग से मेरा ही ध्यान करते हुए उपासते हैं |
।12.7। हे अर्जुन, मुझ में ही स्थिर चित्त वालों का मैं शीघ्र ही मृत्युरूप संसार सागर से उद्धार करने वाला होता हूँ |
।12.8। तू मेरे में मन को लगा और मेरे में बुद्धि को लगा, इसके बाद तू मेरे में ही निवास करेगा - इसमें संशय नहीं है |
।12.9। हे धनंजय यदि तुम अपने मन को मुझ में स्थिर करके लगाने में समर्थ नहीं हो, तो अभ्यासयोग के द्वारा तुम मुझे प्राप्त करने का प्रयत्न करो |
।12.10। अगर अभ्यास में भी असमर्थ है, तो मेरे लिये कर्म करने के परायण हो जा। मेरे लिये कर्मों को करता हुआ तू सिद्धि को प्राप्त हो जाएगा |
।12.11। और यदि इसको भी करने में असमर्थ हो, तो आत्मसंयम से मेरी प्राप्ति के भाव का आश्रय लेकर, तुम समस्त कर्मों के फल का त्याग करो |
।12.12। अभ्यास से ज्ञान श्रेष्ठ है, ज्ञान से श्रेष्ठ ध्यान है और ध्यान से भी श्रेष्ठ कर्मफल त्याग है, त्याग से निरंतर शान्ति मिलती है |
।12.13। सब प्राणियों के प्रति जो द्वेषरहित है तथा सबका मित्र तथा करुणावान् है, जो ममता और अहंकार से रहित, सुख और दुख में सम और क्षमावान् है |
।12.14। जो संयतात्मा, दृढ़निश्चयी योगी सदा सन्तुष्ट है, जो मेरा भक्त, अपने मन और बुद्धि को मुझ में अर्पण किये हुए है, वह मुझे प्रिय है |
।12.15। जिससे कोई प्राणी उद्विग्न नहीं होता और जो खुद भी किसी प्राणी से उद्विग्न नहीं होता तथा जो हर्ष, ईर्ष्या, भय और उद्वेग से रहित है, वह मुझे प्रिय है |
।12.16। जो अपेक्षारहित, शुद्ध, दक्ष, उदासीन, व्यथा से रहित और नये कर्मों के आरम्भ का सर्वथा त्यागी है, वह मेरा भक्त मुझे प्रिय है |
।12.17। जो न हर्षित होता है और न द्वेष करता है, न शोक करता है और न आकांक्षा तथा जो शुभ और अशुभ को त्याग देता है, वह भक्त मुझे प्रिय है |
।12.18। जो शत्रु और मित्र में तथा मान और अपमान में सम है, जो शीत उष्ण व सुख दुख में सम है और आसक्ति रहित है |
।12.19। जिसको निन्दा और स्तुति दोनों ही तुल्य है, जो मौनी है, जो किसी अल्प वस्तु से भी सन्तुष्ट है, जो रहने के स्थान सम्बन्धी आसक्ति से रहित है, वह स्थिर बुद्धि का भक्त मुझे प्रिय है |
।12.20। जो मेरे में श्रद्धा रखने वाले और मेरे परायण हुए भक्त पहले कहे हुए इस धर्ममय अमृत का अच्छी तरह से सेवन करते हैं, वे भक्त मुझे अत्यन्त प्रिय हैं |
ਸ਼ਲੋਕਾਂ ਦੇ ਬਿਨਾ ਸਿਰਫ ਪੰਜਾਬੀ ਅਰਥ
।12.1। ਅਰਜੁਨ ਨੇ ਕਿਹਾ - ਜੋ ਭਗਤ ਇਸ ਪ੍ਰਕਾਰ ਲਗਾਤਾਰ ਆਪ ਵਿੱਚ ਲੱਗੇ ਰਹਿ ਕੇ ਆਪ ਦੀ ਉਪਾਸਨਾ ਕਰਦੇ ਹਣ ਅਤੇ ਜੋ ਅਵਿਨਾਸ਼ੀ ਨਿਰਾਕਾਰ ਦੀ ਹੀ ਉਪਾਸਨਾ ਕਰਦੇ ਹਣ , ਦੋਨਾੰ ਵਿੱਚ ਉੱਤਮ ਯੋਗਵੇੱਤਾ ਕੌਣ ਹੈ |
।12.2। ਸ੍ਰੀ ਭਗਵਾਨ ਨੇ ਕਿਹਾ - ਮੇਰੇ ਵਿੱਚ ਮਨ ਲਗਾ ਕੇ, ਲਗਾਤਾਰ ਮੇਰੇ ਵਿੱਚ ਲੱਗੇ ਹੋਏ ਜੋ ਭਗਤ ਪਰਮ ਸ਼ਰਧਾ ਨਾਲ ਉਪਾਸਨਾ ਕਰਦੇ ਹਣ , ਉਹ ਮੇਰੇ ਮਤ ਵਿੱਚ ਸਰਬੋਤਮ ਯੋਗੀ ਹਣ |
।12.3। ਜੋ ਅਵਿਨਾਸ਼ੀ , ਅਕੱਥ , ਅਡਿੱਠ , ਮਨ - ਬੁੱਧੀ ਤੋਂ ਪਰ੍ਹੇ , ਸਰਵਵਿਆਪੀ , ਸਰਬੋਤਮ , ਅਚਲ , ਨਿੱਤ ਰੂਪ ਦੀ ਉਪਾਸਨਾ ਕਰਦੇ ਹਣ |
।12.4। ਉਹ ਆਪਣੀ ਇੰਦਰੀਆਂ ਨੂੰ ਵੱਸ ਵਿੱਚ ਕਰ ਕੇ, ਹਰ ਪ੍ਰਾਣੀ ਦੇ ਹਿਤ ਵਿੱਚ ਰਤ ਅਤੇ ਚਹੁੰਪਾਸੀਂ ਸਮ ਬੁੱਧੀ ਵਾਲੇ ਮਨੁੱਖ, ਮੈਨੂੰ ਹੀ ਪ੍ਰਾਪਤ ਹੁੰਦੇ ਹਣ |
।12.5। ਅਡਿੱਠ ਵਿੱਚ ਆਸਕਤ ਚਿੱਤ ਵਾਲੇ ਨੂੰ ਕਸ਼ਟ ਵੱਧ ਹੁੰਦਾ ਹੈਂ ਕਿਉਂਕਿ ਦੇਹ ਅਭਿਮਾਨੀ ਲਈ ਅਡਿੱਠ ਵਿੱਚ ਗਤੀ ਔਖੀ ਹੈ |
।12.6। ਪਰੰਤੂ ਜੋ ਸਭ ਕਰਮ, ਮੇਰੇ ਅਰਪਣ ਕਰ ਅਤੇ ਮੇਰੇ ਪਰਾਇਣ ਹੋ, ਇੱਕਾਗਰ ਭਗਤੀ ਯੋਗ ਨਾਲ ਮੇਰਾ ਹੀ ਧਿਆਨ ਕਰਦੇ ਹੋਏ ਉਪਾਸਦੇ ਹਣ |
।12.7। ਹੇ ਅਰਜੁਨ , ਮੇਰੇ ਵਿੱਚ ਹੀ ਸਥਿਰ ਚਿੱਤ ਵਾਲ਼ਿਆਂ ਦਾ ਮੈਂ ਜਲਦੀ ਹੀ ਮ੍ਰਿਤੂਰੂਪ ਸੰਸਾਰ ਸਾਗਰ ਤੋਂ ਉੱਧਾਰ ਕਰਨ ਵਾਲ਼ਾ ਹਾਂ |
।12.8। ਤੂੰ ਮੇਰੇ ਵਿੱਚ ਮਨ ਨੂੰ ਲਗਾ ਅਤੇ ਮੇਰੇ ਵਿੱਚ ਬੁੱਧੀ ਨੂੰ ਲਗਾ, ਫਿਰ ਤੂੰ ਮੇਰੇ ਵਿੱਚ ਹੀ ਨਿਵਾਸ ਕਰੇਂਗਾ - ਇਸ ਵਿੱਚ ਸ਼ੱਕ ਨਹੀਂ ਹੈ |
।12.9। ਹੇ ਅਰਜੁਨ, ਜੇਕਰ ਤੂੰ ਆਪਣੇ ਮਨ ਨੂੰ ਮੇਰੇ ਵਿੱਚ ਸਥਿਰ ਲਗਾਉਣ ਵਿੱਚ ਸਮਰੱਥ ਨਹੀਂ ਹੈਂ , ਤਾਂ ਅਭਿਆਸਯੋਗ ਦੇ ਰਾਹੀਂ ਤੂੰ ਮੈਨੂੰ ਪ੍ਰਾਪਤ ਕਰਨ ਦਾ ਜਤਨ ਕਰ |
।12.10। ਜੇਕਰ ਅਭਿਆਸ ਵਿੱਚ ਵੀ ਅਸਮਰਥ ਹੈਂ , ਤਾਂ ਮੇਰੇ ਲਈ ਕਰਮ ਕਰਨ ਲਈ ਪਰਾਇਣ ਹੋ ਜਾ, ਮੇਰੇ ਲਈ ਕਰਮ ਕਰਦਾ ਹੋਇਆ ਤੂੰ ਸਿੱਧੀ ਨੂੰ ਪ੍ਰਾਪਤ ਹੋ ਜਾਏਂਗਾ |
।12.11। ਅਤੇ ਜੇਕਰ ਇਹ ਵੀ ਕਰਨ ਵਿੱਚ ਅਸਮਰਥ ਹੈਂ , ਤਾਂ ਆਤਮਸੰਯਮ ਨਾਲ ਮੈਂਨੂੰ ਪ੍ਰਾਪਤ ਕਰਨ ਦੇ ਭਾਵ ਦਾ ਸਹਾਰਾ ਲੈ ਕੇ, ਤੂੰ ਸਾਰੇ ਕਰਮਾਂ ਦੇ ਫਲ ਦਾ ਤਿਆਗ ਕਰ |
।12.12। ਅਭਿਆਸ ਨਾਲ ਗਿਆਨ ਚੰਗਾ ਹੈ, ਗਿਆਨ ਨਾਲ ਧਿਆਨ ਚੰਗਾ ਹੈ, ਅਤੇ ਧਿਆਨ ਨਾਲੋਂ ਵੀ ਚੰਗਾ ਕਰਮਫਲ ਤਿਆਗ ਹੈ, ਤਿਆਗ ਨਾਲ ਲਗਾਤਾਰ ਸ਼ਾਂਤੀ ਮਿਲਦੀ ਹੈ |
।12.13। ਸਭ ਪ੍ਰਾਣੀਆਂ ਵੱਲ ਜੋ ਦਵੇਸ਼ਰਹਿਤ ਹੈ ਅਤੇ ਸਬਦਾ ਮਿੱਤਰ ਅਤੇ ਕਰੁਣਾਵਾਨ ਹੈ, ਜੋ ਮਮਤਾ ਅਤੇ ਹੰਕਾਰ ਤੋਂ ਰਹਿਤ , ਸੁੱਖ ਅਤੇ ਦੁੱਖ ਵਿੱਚ ਸਮ ਅਤੇ ਮਾਫ ਕਰਨ ਵਾਲਾ ਹੈ |
।12.14। ਜੋ ਸੰਯਮੀ , ਦ੍ਰਿਢ ਨਿਸ਼ਚੈ ਵਾਲਾ ਯੋਗੀ ਸਦਾ ਤ੍ਰਿਪਤ ਹੈ , ਜੋ ਮੇਰਾ ਭਗਤ , ਆਪਣੇ ਮਨ ਅਤੇ ਬੁੱਧੀ ਨੂੰ ਮੇਰੇ ਅਰਪਣ ਕਰਦਾ ਹੈ , ਉਹ ਮੈਨੂੰ ਪਿਆਰਾ ਹੈ |
।12.15। ਜਿਸ ਤੋਂ ਕੋਈ ਪ੍ਰਾਣੀ ਪਰੇਸ਼ਾਨ ਨਹੀਂ ਹੁੰਦਾ ਅਤੇ ਜੋ ਖ਼ੁਦ ਵੀ ਕਿਸੀ ਪ੍ਰਾਣੀ ਤੋਂ ਪਰੇਸ਼ਾਨ ਨਹੀਂ ਹੁੰਦਾ ਅਤੇ ਜੋ ਆਨੰਦ , ਈਰਖਾ , ਭੈਅ ਅਤੇ ਉੱਤੇਜਨਾ ਤੋਂ ਰਹਿਤ ਹੈਂ , ਉਹ ਮੈਨੂੰ ਪਿਆਰਾ ਹੈ |
।12.16। ਜੋ ਅਪੇਕਸ਼ਾ ਰਹਿਤ , ਸ਼ੁੱਧ , ਨਿਪੁੰਨ , ਉਦਾਸੀਨ , ਵਿਅਥਾ ਰਹਿਤ ਅਤੇ ਨਵੇਂ ਕਰਮ ਆਰੰਭ ਕਰਣ ਦਾ ਹਮੇਸ਼ਾ ਤਿਆਗ ਕਰਦਾ ਹੈਂ, ਉਹ ਮੇਰਾ ਭਗਤ ਮੈਨੂੰ ਪਿਆਰਾ ਹੈ |
।12.17। ਜੋ ਨਾ ਖੁਸ਼ ਹੁੰਦਾ ਹੈ ਅਤੇ ਨਾ ਦੁਸ਼ਮਣੀ ਕਰਦਾ ਹੈ, ਨਾ ਸ਼ੋਕ ਕਰਦਾ ਹੈ ਅਤੇ ਨਾ ਉਮੀਦ, ਅਤੇ ਜੋ ਸ਼ੁੱਭ ਅਤੇ ਅਸ਼ੁਭ ਨੂੰ ਤਿਆਗ ਦਿੰਦਾ ਹੈਂ , ਉਹ ਭਗਤ ਮੈਨੂੰ ਪਿਆਰਾ ਹੈ |
।12.18। ਜੋ ਦੁਸ਼ਮਣ ਅਤੇ ਮਿੱਤਰ ਵਿੱਚ, ਅਤੇ ਮਾਨ ਅਤੇ ਅਪਮਾਨ ਵਿੱਚ ਸਮ ਹੈ, ਜੋ ਠੰਡ ਗਰਮੀ ਅਤੇ ਸੁੱਖ ਦੁੱਖ ਵਿੱਚ ਸਮ ਹੈ ਅਤੇ ਆਸਕਤੀ ਰਹਿਤ ਹੈ |
।12.19। ਜੋ ਨਿੰਦਾ ਅਤੇ ਉਸਤਤ ਦੋਨਾਂ ਵਿੱਚ ਸਮ ਹੈ , ਜੋ ਮੌਨੀ ਹੈ , ਜੋ ਕਿਸੀ ਅਲਪ ਵਸਤੂ ਨਾਲ ਵੀ ਤ੍ਰਿਪਤ ਹੈ , ਜੋ ਰਹਿਣ ਦੇ ਸਥਾਨ ਸੰਬੰਧੀ ਆਸਕਤੀ ਤੋਂ ਰਹਿਤ ਹੈ , ਉਹ ਸਥਿਰ ਬੁੱਧੀ ਦਾ ਭਗਤ ਮੈਨੂੰ ਪਿਆਰਾ ਹੈ|
।12.20। ਜੋ ਮੇਰੇ ਵਿੱਚ ਸ਼ਰਧਾ ਰੱਖਨ ਵਾਲੇ ਅਤੇ ਮੇਰੇ ਪਰਾਯਣ ਹੋਏ ਭਗਤ, ਪਹਿਲਾਂ ਕਹੇ ਹੋਏ ਇਸ ਧਰਮ ਯੁਕਤ ਅਮ੍ਰਿਤ ਦਾ ਚੰਗੀ ਤਰਾੰ ਸੇਵਨ ਕਰਦੇ ਹਣ ,ਉਹ ਭਗਤ ਮੈਨੂੰ ਬਹੁਤ ਪਿਆਰੇ ਹਣ |
English Translation of Chapter 12 without Verses
।12.1। Arjuna said: Which are considered to be more perfect, those who are always properly engaged in Your devotional service or those who worship the
imperishable and the unmanifested.
।12.2। Krishna said, Those who, fixing their mind on Me, worship Me, ever steadfast and endowed with supreme faith, are the best in Yoga in My opinion.
।12.3। Those who worship the imperishable, the indefinable, the unmanifest, the unthinkable, the omnipresent, the supreme personality, the immovable and the eternal.
।12.4। Having restrained all the senses, even-minded everywhere, intent on the welfare of all beings, come to Me only.
।12.5। For those attached to the unmanifested, advancement is very troublesome. To achieve the supreme in His unmanifested form is difficult for the embodied .
।12.6। But to those who worship and meditate Me with single-minded yoga, renouncing all actions in Me, regarding Me as the supreme goal.
।12.7। O Arjuna, For those having fixed their minds upon Me, I am the swift deliverer from the ocean of birth and death.
।12.8। Fix your mind in me and engage your intellect in me, after that you will dwell in me alone, there is no doubt.
।12.9। O Arjuna, if you are not able to fix your mind upon Me, then try to reach me through the Yoga of Constant Practice.
।12.10। If you are incapable for this regular practice, then devote yourself to doing actions for me, because by working for Me you will come to the perfect stage.
।12.11। If you are unable to do even this, then, with your self controlled, taking refuge in My Yoga, renounce the fruits of every action.
।12.12। Knowledge is better than practice, and meditation is better than knowledge, Renunciation of the fruits of actions is better than meditation, peace ensues renunciation.
।12.13। He who hates no creature, who is friendly and compassionate to all, who is free from attachment and egoism, balanced in pleasure and pain, and forgiving.
।12.14। Ever content self-controlled, possessed of firm conviction, with the mind and intellect dedicated to Me. Such devtoee, is dear to Me.
।12.15। He by whom the world is not agitated and who cannot be agitated by the world, and who is freed from joy, jealousy, fear and anxiety he is dear to Me.
।12.16। He who does not expect, who is pure, expert, unconcerned, and free from pain, renouncing all new initiatives, he who is devoted to Me, is dear to Me.
।12.17। He who neither rejoices, nor hates, nor grieves, nor desires, renouncing good and evil, and who is full of devotion, is dear to Me.
।12.18। He who is the same to foe and friend, and also in honour and dishonour, who is the same in cold and heat and in pleasure and pain, who is free from attachment.
।12.19। He to whom censure and praise are equal, who is silent, content with anything, does not have any special preference for home, of a steady mind, and full of devotion that man is dear to Me.
।12.20। Those who have faith in me and are dependent on me, and follow this nectar of Dharma as described before, those devoted are very dear to me.
ॐ तत्सदिति श्रीमद्भगवद्गीतासूपनिषत्सु ब्रह्मविद्यायांयोगशास्त्रे श्रीकृष्णार्जुनसंवादे भक्तियोगो नाम द्वादशोऽध्यायः ॥12.1-12.20॥
Completed by 26th January, 2016 (20 days)
किसी भी त्रुटि को सुधारने के लिए, सुझाव, जिज्ञासा, प्रतिक्रिया, टिप्पणी, आलोचना आदि deep108@yahoo.com पर ई-मेल करें।
Please send email to deep108@yahoo.com for Any corrections, discussion, doubts, suggestions, comments and feedback.
ਗਲਤੀ ਸੁਧਾਰਣ ਲਈ, ਆਲੋਚਨਾ, ਪ੍ਰਤੀਕ੍ਰਿਯਾ, ਟਿੱਪਣੀ, ਸੁਝਾਵ ਅਤੇ ਸ਼ੰਕਾ ਆਦਿ ਲਈ deep108@yahoo.com ਤੇ ਈ-ਮੇਲ ਕਰੋ।