Chapter Navigation :    1   2   3   4   5   6   7   8   9  10  11  12  13  14  15  16  17  18
Verses :  1  2  3  4  5  6  7  8  9 10 11 12 13 14 15 16 17 18 19 20 21 22 23 24 25 26 27 28 29


अध्याय पांच / Chapter Five

बिना श्लोक केवल हिंदी अर्थ  

।5.1।  अर्जुन बोले - हे कृष्ण! आप कर्मों के त्याग की और फिर कर्म योग की प्रशंसा करते हैं। दोनों में से जो एक मेरे लिए श्रेयस्कर हो, उसे निश्चित रुप से कहिए ।

।5.2।  श्री भगवान बोले - संन्यास और कर्म योग - ये दोनों ही परम कल्याण करने वाले हैं, परंतु उन दोनों में भी कर्म संन्यास से कर्म योग श्रेष्ठ है ।

।5.3।  हे अर्जुन! जो न द्वेष करता है और न इच्छा करता है, उसे नित्य संन्यासी ही समझो; क्योंकि (राग-द्वेषादि) द्वन्द्वों से रहित इन्सान सुख पूर्वक बन्धन से मुक्त हो जाता है ।

।5.4।   संन्यास और कर्म योग को मूर्ख लोग ही पृथक् समझते हैं, न कि पण्डित जन; क्योंकि दोनों में से एक में भी सम्यक् प्रकार से स्थित इन्सान दोनों के फल को प्राप्त होता है ।

।5.5।   ज्ञान योगियों द्वारा जो स्थान प्राप्त किया जाता है; कर्म योगियों द्वारा भी वही प्राप्त किया जाता है। इसलिए जो ज्ञान योग और कर्म योग को एक देखता है, वही देखता है ।

।5.6।  हे अर्जुन! कर्मयोग के बिना संन्यास प्राप्त होना कठिन है और मनन करने वाला कर्म योगी परमात्मा को शीघ्र ही प्राप्त हो जाता है ।

।5.7।   जिसका मन, ईन्द्रियां अपने वश में है, एवं विशुद्ध अन्तःकरण वाला है और सब प्राणियों से आत्मभाव रखता है, ऐसा कर्मयोगी कर्म करता हुआ भी लिप्त नहीं होता ।

।5.8,5.9।  तत्व को जानने वाला सांख्ययोगी तो देखते, सुनते, स्पर्श करते, सूँघते, खाते, चलते, सोते, श्वास लेते, बोलते, (मल-मूत्र) त्यागते, ग्रहण करते, आँखे खोलते और मूँदते भी, सब इन्द्रियाँ अपने-अपने विषयों में बरत रही हैं- इस प्रकार मानें और सोचे कि मैं कुछ भी नहीं करता हूँ ।

।5.10।   जो कर्मों को परमात्मा में अर्पण करके, आसक्ति को त्यागकर कर्म करता है, वह जल में कमल के पत्ते की भाँति पाप से लिप्त नहीं होता ।

।5.11।   शरीर, मन, बुद्धि और केवल इंद्रियों द्वारा भी आसक्ति को त्यागकर, योगी अंतःकरण की शुद्धि के लिये कर्म करते हैं ।

।5.12।   योगी कर्मों के फल का त्याग करके स्वभाविक शान्ति को प्राप्त होता है और सकाम पुरुष कामना की प्रेरणा से फल में आसक्त होकर बँधता है ।

।5.13।   सब कर्मों का मन से संन्यास करके संयमी पुरुष नवद्वार वाली शरीर रूप नगरी में सुख से रहता हुआ न कर्म करता है और न करवाता है ।

।5.14।   लोगों के लिए ईश्वर न कर्तापन, न कर्म और न कर्मफल के संयोग को रचता है; परन्तु स्वभाव ही बरत रहा है ।

।5.15।   सर्वव्यापी परमात्मा न किसी के पापकर्म को और न शुभकर्म को ही ग्रहण करता है किन्तु अज्ञान से ज्ञान ढका हुआ है उसी से सब जीव मोहित हो रहे हैं ।

।5.16।   परन्तु जिनका वह अज्ञान आत्मज्ञान से नष्ट हो जाता है, उनके लिए वह ज्ञान सूर्य के सदृश परमात्मा को प्रकाशित करता है ।

।5.17।   जिसकी बुद्धि परमात्मा में स्थित है, जिसका मन तद्रूप हुआ है, जिसकी निष्ठा उसमें ही है, उस परमात्म परायण तथा ज्ञान के द्वारा पापरहित हुए साधक का पुनर्जन्म नहीं होता ।

।5.18।   ज्ञानीजन विद्या और विनय से सम्पन्न ब्राह्मण तथा गाय, हाथी, कुत्ते और चाण्डाल में भी सम तत्त्व को देखते हैं ।

।5.19।   जिनका मन समदर्शी है, उन्होंने संसार को जीत लिया है; क्योंकि वे परमात्मा को निर्दोष और सम देखते हैं, इसलिए वे ब्रह्म में ही स्थित है ।

।5.20।   जो प्रिय को प्राप्त होकर हर्षित न हो और अप्रिय को प्राप्त होकर उद्विग्न न हो, वह स्थिर बुद्धिवाला मूढ़तारहित तथा ब्रह्म को जानने वाला ब्रह्म में स्थित है ।

।5.21।   बाह्य विषयों में आसक्तिरहित अन्तकरण वाला, आत्मा में ही सुख प्राप्त करता है; ब्रह्म के ध्यान में समाहित चित्त वाला पुरुष अक्षय सुख प्राप्त करता है ।

।5.22।   हे अर्जुन! (विषयों के) संयोग से उत्पन्न होने वाले जो भोग हैं, वे दुख के ही हेतु हैं क्योंकि वे आदि अन्त वाले हैं। बुद्धिमान् पुरुष उनमें नहीं रमता ।

।5.23।   जो कोई शरीर छूटने से पहले ही काम क्रोध से उत्पन्न होने वाले वेग को सहन करने में समर्थ होता है वह नर योगी है और वही सुखी है ।

।5.24।   जो अंतरात्मा में ही सुखी है, आत्मा में ही रमण करने वाला है तथा आत्मा में ही प्रकाशमान है, वह ब्रह्मरुप हुआ योगी, ब्रह्मनिर्वाण को प्राप्त होता है ।

।5.25।   जिनके पाप नष्ट हो गये हैं, जिनके संशय निवृत्त हो गये हैं, जो प्राणियों के हित में रत हैं और जिनके चित्त वश हुए हैं, वे ऋषि ब्रह्मनिर्वाण को प्राप्त होते हैं ।

।5.26।   काम और क्रोध से रहित संयत चित्त वाले तथा आत्मा को जानने वाले साधु के लिए सब ओर मोक्ष विद्यमान रहता है ।

।5.27,5.28।   बाहर के पदार्थों को बाहर ही छोड़कर और नेत्रों की दृष्टि को भौंहों के बीच में स्थित करके तथा नासिका में विचरने वाले प्राण और अपान वायु को सम करके जिसकी इन्द्रियाँ मन और बुद्धि अपने वश में हैं जो मोक्षपरायण है तथा जो इच्छा भय और क्रोध से सर्वथा रहित है वह मुनि सदा मुक्त ही है ।

|5.29।   वह मुझे सब यज्ञों और तपों का भोक्ता, सम्पूर्ण लोकों का महान् ईश्वर तथा सम्पूर्ण प्राणियों का स्वार्थरहित प्रेमी जानकर शान्ति को प्राप्त हो जाता है ।



ਸ਼ਲੋਕਾਂ ਦੇ ਬਿਨਾ ਸਿਰਫ ਪੰਜਾਬੀ ਅਰਥ 

।5.1।  ਅਰਜੁਨ ਬੋਲੇ - ਹੇ ਕ੍ਰਿਸ਼ਣ! ਤੁਸੀ ਕਰਮਾਂ ਦੇ ਤਿਆਗ ਦੀ ਅਤੇ ਫਿਰ ਕਰਮ ਯੋਗ ਦੀ ਪ੍ਰਸ਼ੰਸਾ ਕਰਦੇ ਹੋ। ਦੋਨਾਂ ਵਿੱਚੋਂ ਜੋ ਇੱਕ ਮੇਰੇ ਲਈ ਚੰਗਾ ਹੋਵੇ, ਉਸ ਨੂੰ ਨਿਸ਼ਚਿਤ ਰੁਪ ਨਾਲ ਕਹੋ ।

।5.2।   ਸ਼੍ਰੀ ਭਗਵਾਨ ਬੋਲੇ - ਸੰਨਿਆਸ ਅਤੇ ਕਰਮ ਯੋਗ - ਇਹ ਦੋਨੋਂ ਹੀ ਪਰਮ ਕਲਿਆਣ ਕਰਣ ਵਾਲੇ ਹਨ, ਪਰ ਉਨ੍ਹਾਂ ਦੋਨਾਂ ਵਿੱਚ ਵੀ ਕਰਮ ਸੰਨਿਆਸ ਨਾਲੋਂ ਕਰਮ ਯੋਗ ਸ੍ਰੇਸ਼ਟ ਹੈ ।

।5.3।   ਹੇ ਅਰਜੁਨ! ਜੋ ਨਾਂ ਈਰਖਾ ਕਰਦਾ ਹੈ ਅਤੇ ਨਾਂ ਇੱਛਾ ਕਰਦਾ ਹੈ, ਉਸ ਨੂੰ ਨਿੱਤ ਸੰਨਿਆਸੀ ਹੀ ਸਮਝ; ਕਿਉਂਕਿ ਦਵੰਦ ਰਹਿਤ ਇਨਸਾਨ ਸੁਖ ਨਾਲ, ਬੰਧਨ ਤੋਂ ਮੁਕਤ ਹੋ ਜਾਂਦਾ ਹੈ ।

।5.4।   ਸੰਨਿਆਸ ਅਤੇ ਕਰਮ ਯੋਗ ਨੂੰ ਮੂਰਖ ਲੋਕ ਹੀ ਪ੍ਰਿਥਕ ਸਮਝਦੇ ਹਨ, ਨਾ ਕਿ ਗਿਆਨੀ ਲੋਕ; ਕਿਉਂਕਿ​ ਦੋਨਾਂ ਵਿਚੌਂ ਇੱਕ ਉੱਤੇ ਵੀ ਠੀਕ ਤਰਾਂ ਚੱਲਣ ਨਾਲ, ਮਨੁੱਖ ਦੋਨਾਂ ਦਾ ਫਲ ਪ੍ਰਾਪਤ ਕਰਦਾ ਹੈ ।

।5.5।   ਗਿਆਨ ਯੋਗੀ ਜੋ ਸਥਾਨ ਪ੍ਰਾਪਤ ਕਰਦਾ ਹੈਂ ; ਕਰਮ ਯੋਗੀ ਵੀ ਉਹੀ ਪ੍ਰਾਪਤ ਕਰਦਾ ਹੈ। ਇਸ ਲਈ ਜੋ ਗਿਆਨ ਯੋਗ ਅਤੇ ਕਰਮ ਯੋਗ ਨੂੰ ਇੱਕ ਦੇਖਦਾ ਹੈ, ਉਹੀ ਦੇਖਦਾ ਹੈ ।

।5.6।   ਹੇ ਅਰਜੁਨ ! ਕਰਮ ਯੋਗ ਦੇ ਬਿਨਾਂ ਸੰਨਿਆਸ ਪ੍ਰਾਪਤ ਹੋਣਾ ਔਖਾ ਹੈਂ ਅਤੇ ਚਿੰਤਨ ਕਰਨ ਵਾਲ਼ਾ ਕਰਮ ਯੋਗੀ ਪਰਮਾਤਮਾ ਨੂੰ ਜਲਦੀ ਹੀ ਪ੍ਰਾਪਤ ਹੋ ਜਾਂਦਾ ਹੈ ।

।5.7।   ਜਿਸਦਾ ਮਨ, ਈਂਦਰੀਆਂ ਆਪਣੇ ਵਸ ਵਿੱਚ ਹਨ, ਅਤੇ ਖਾਲਸ ਅੰਤਕਰਣ ਵਾਲਾ ਹੈ ਅਤੇ ਸਭ ਪ੍ਰਾਣੀਆਂ ਨਾਲ ਆਤਮਭਾਵ ਰੱਖਦਾ ਹੈ, ਅਜਿਹਾ ਕਰਮਯੋਗੀ ਕਰਮ ਕਰਦਾ ਹੋਇਆ ਵੀ ਲਿਪਤ ਨਹੀਂ ਹੁੰਦਾ ।

।5.8,5.9।  ਤੱਤ ਨੂੰ ਜਾਣਨ ਵਾਲਾ ਸਾਂਖਅ ਯੋਗੀ ਤਾਂ ਵੇਖਦੇ, ਸੁਣਦੇ, ਛੁਹੰਦੇ, ਸੁੰਘਦੇ, ਖਾਂਦੇ, ਚਲਦੇ, ਸੋਂਦੇ, ਸਾਂਹ ਲੈਂਦੇ, ਬੋਲਦੇ, (ਮਲ-ਮੂਤਰ) ਤਿਆਗਦੇ, ਕਬੂਲ ਕਰਦੇ, ਅੱਖਾਂ ਖੋਲ੍ਹਦੇ ਅਤੇ ਬੰਦ ਕਰਦੇ ਵੀ, ਸਭ ਇੰਦਰੀਆਂ ਆਪਣੇ-ਆਪਣੇ ਮਜ਼ਮੂਨਾਂ ਵਿੱਚ ਵਿਚਰ ਰਹੀਆਂ ਹਨ- ਇਸ ਪ੍ਰਕਾਰ ਮੰਨੇ ਅਤੇ ਸੋਚੇ ਕਿ ਮੈਂ ਕੁੱਝ ਵੀ ਨਹੀਂ ਕਰਦਾ ਹਾਂ ।

।5.10।   ਜੋ ਕਰਮਾਂ ਨੂੰ ਈਸ਼ਵਰ ਵਿੱਚ ਅਰਪਣ ਕਰਕੇ, ਆਸਕਤੀ ਨੂੰ ਤਿਆਗ ਕੇ ਕਰਮ ਕਰਦਾ ਹੈ, ਉਹ ਪਾਣੀ ਵਿੱਚ ਕਮਲ ਦੇ ਪੱਤੇ ਦੀ ਭਾਂਤੀ ਪਾਪ ਵਿੱਚ ਲਿਪਤ ਨਹੀਂ ਹੁੰਦਾ ।

।5.11।   ਸ਼ਰੀਰ, ਮਨ, ਬੁੱਧੀ ਅਤੇ ਕੇਵਲ ਇੰਦਰੀਆਂ ਨਾਲ ਵੀ ਆਸਕਤੀ ਨੂੰ ਤਿਆਗ ਕੇ, ਯੋਗੀ ਹਿਰਦੇ ਦੀ ਸ਼ੁੱਧੀ ਲਈ ਕਰਮ ਕਰਦੇ ਹਨ ।

।5.12।   ਯੋਗੀ ਕਰਮਾਂ ਦੇ ਫਲ ਦਾ ਤਿਆਗ ਕਰਕੇ ਅਸਲੀ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਸਕਾਮ ਪੁਰਖ ਕਾਮਨਾ ਦੀ ਪ੍ਰੇਰਨਾ ਨਾਲ ਫਲ ਵਿੱਚ ਮੋਹਿਤ ਹੋ ਕੇ ਬੰਨ ਜਾੰਦਾ ਹੈ ।

।5.13।   ਸਭ ਕਰਮਾਂ ਦਾ ਮਨੋਂ ਸੰਨਿਆਸ ਕਰਕੇ ਸੰਜਮੀ ਪੁਰਖ ਨੋਂ ਦਵਾਰ ਵਾਲੀ ਸ਼ਰੀਰ ਰੂਪ ਨਗਰੀ ਵਿੱਚ ਸੁਖ ਨਾਲ ਰਹਿੰਦਾ ਹੋਇਆ; ਨਾਂ ਕਰਮ ਕਰਦਾ ਹੈ ਅਤੇ ਨਾਂ ਕਰਵਾਉਂਦਾ ਹੈ ।

।5.14।   ਲੋਕਾਂ ਲਈ ਰੱਬ ਨਾਂ ਹੀ ਕਰਤਾਪਨ, ਨਾਂ ਹੀਂ ਕਰਮ ਅਤੇ ਨਾਂ ਹੀ ਕਰਮਫਲ ਦੇ ਸੰਜੋਗ ਨੂੰ ਰਚਦਾ ਹੈ; ਪਰ ਸੁਭਾਅ ਹੀ ਬਰਤ ਰਿਹਾ ਹੈ ।

।5.15।   ਸਰਵਵਿਆਪੀ ਈਸਵਰ ਨਾਂ ਹੀ ਕਿਸੇ ਦੇ ਭੈੜੇ ਕੰਮ ਨੂੰ ਅਤੇ ਨਾਂ ਹੀ ਸ਼ੁਭ ਕਰਮ ਨੂੰ ਹੀ ਕਬੂਲ ਕਰਦਾ ਹੈ, ਪਰ ਅਗਿਆਨ ਨਾਲ ਗਿਆਨ ਢਕਿਆ ਹੋਇਆ ਹੈ, ਉਸ ਕਰਕੇ ਸਭ ਜੀਵ ਮੋਹਿਤ ਹੋ ਰਹੇ ਹਨ ।

।5.16।   ਪਰ ਜਿਨ੍ਹਾਂ ਦਾ ਉਹ ਅਗਿਆਨ ਆਤਮਗਿਆਨ ਨਾਲ ਨਸ਼ਟ ਹੋ ਜਾਂਦਾ ਹੈ, ਉਨ੍ਹਾਂ ਦੇ ਲਈ ਉਹ ਗਿਆਨ ਸੂਰਜ ਦੀ ਤਰਾਂ ਈਸ਼ਵਰ ਨੂੰ ਪ੍ਰਕਾਸ਼ਿਤ ਕਰਦਾ ਹੈ ।

।5.17।   ਜਿਸ ਦੀ ਬੁੱਧੀ ਈਸ਼ਵਰ ਵਿੱਚ ਸਥਿਤ ਹੈ, ਜਿਸ ਦਾ ਮਨ ਤਦਰੂਪ ਹੋਇਆ ਹੈ, ਜਿਸ ਦੀ ਨਿਸ਼ਠਾ ਉਸ ਵਿੱਚ ਹੀ ਹੈ, ਉਸ ਪਰਮਾਤਮ ਪਰਾਇਣ ਅਤੇ ਗਿਆਨ ਨਾਲ ਪਾਪਰਹਿਤ ਹੋਏ ਸਾਧਕ ਦਾ ਦੁਬਾਰਾ ਜਨਮ ਨਹੀਂ ਹੁੰਦਾ ।

।5.18।   ਗਿਆਨੀਜਨ ਵਿਦਿਆ ਅਤੇ ਪ੍ਰਾਰਥਨਾ ਨਾਲ ਸੰਪੰਨ ਬ੍ਰਾਹਮਣ, ਗਾਂ, ਹਾਥੀ, ਕੁੱਤੇ ਅਤੇ ਚਾਂਡਾਲ ਨੂੰ ਬਰਾਬਰੀ ਨਾਲ ਵੇਖਦੇ ਹਨ ।

।5.19।   ਜਿਨ੍ਹਾਂ ਦਾ ਮਨ ਸਮਦਰਸ਼ੀ ਹੈ, ਉਨ੍ਹਾਂ ਨੇ ਸੰਸਾਰ ਨੂੰ ਜਿੱਤ ਲਿਆ ਹੈ; ਉਹ ਈਸ਼ਵਰ ਨੂੰ ਨਿਰਦੋਸ਼ ਅਤੇ ਸਭ ਜਗਾ਼ ਬਰਾਬਰ ਦੇਖਦੇ ਹਨ, ਇਸ ਲਈ ਉਹ ਵੀ ਬ੍ਰਹਮਾ ਵਿੱਚ ਹੀ ਸਥਿਤ ਹਨ ।

।5.20।   ਜੋ ਮਨ-ਭਾਉਦੀਂ ਚੀਜ ਨੂੰ ਪ੍ਰਾਪਤ ਕਰ ਕੇ ਹਰਸ਼ਿਤ ਨਾਂ ਹੋਵੇ ਅਤੇ ਨਾਪਸੰਦ ਨੂੰ ਪ੍ਰਾਪਤ ਕਰ ਕੇ ਬੇਚੈਨ ਨਾਂ ਹੋਵੇ ਉਹ ਸਥਿਰ ਬੁੱਧੀਵਾਲਾ, ਮੂੜਤਾਰਹਿਤ ਅਤੇ ਬ੍ਰਹਮ ਨੂੰ ਜਾਣਨ ਵਾਲਾ, ਬ੍ਰਹਮ ਵਿੱਚ ਸਥਿਤ ਹੈ ।

।5.21।   ਬਾਹਰਲੇ ਵਿਸ਼ਿਆਂ ਵਿੱਚ ਆਸਕਤੀਰਹਿਤ ਅੰਤਕਰਣ ਵਾਲਾ, ਆਤਮਾ ਵਿੱਚ ਹੀ ਸੁਖ ਪ੍ਰਾਪਤ ਕਰਦਾ ਹੈ; ਬ੍ਰਹਮ ਦੇ ਧਿਆਨ ਵਿੱਚ ਸਮਾਹਿਤ ਚਿੱਤ ਵਾਲਾ ਪੁਰਖ, ਕਦੇ ਵੀ ਨਾਂ ਘਟਣ ਵਾਲਾ ਸੁਖ ਪ੍ਰਾਪਤ ਕਰਦਾ ਹੈ ।

।5.22।   ਹੇ ਅਰਜੁਨ! (ਵਿਸ਼ਿਆਂ ਦੇ) ਸੰਜੋਗ ਨਾਲ ਪੈਦਾ ਹੋਣ ਵਾਲੇ ਜੋ ਭੋਗ ਹਨ, ਉਹ ਦੁੱਖ ਦੇ ਹੀ ਹੇਤੁ ਹਨ ਕਿਉਂਕਿ ਉਹ ਆਦਿ ਅੰਤ ਵਾਲੇ ਹਨ। ਬੁੱਧੀਮਾਨ ਪੁਰਖ ਉਨ੍ਹਾਂ ਵਿੱਚ ਨਹੀਂ ਰਮਦਾ ।

।5.23।   ਜੋ ਕੋਈ ਸਰੀਰ ਛੁੱਟਣ ਤੋਂ ਪਹਿਲਾਂ ਹੀ, ਕਾਮ ਕ੍ਰੋਧ ਨਾਲ ਪੈਦਾ ਹੋਣ ਵਾਲੇ ਵੇਗ ਨੂੰ ਸਹਨ ਕਰਨ ਵਿੱਚ ਸਮਰਥ ਹੁੰਦਾ ਹੈ, ਉਹ ਯੋਗੀ ਹੈ ਅਤੇ ਉਹੀ ਸੁਖੀ ਹੈ ।

।5.24।   ਜੋ ਅੰਤਰ-ਆਤਮਾ ਵਿੱਚ ਹੀ ਸੁਖੀ ਹੈ, ਆਤਮਾ ਵਿੱਚ ਹੀ ਰਮਣ ਕਰਣ ਵਾਲਾ ਹੈ ਅਤੇ ਆਤਮਾ ਵਿੱਚ ਹੀ ਪ੍ਰਕਾਸ਼ਮਾਨ ਹੈ, ਉਹ ਬ੍ਰਹਮਰੁਪ ਯੋਗੀ, ਬ੍ਰਹਮਨਿਰਵਾਣ ਨੂੰ ਪ੍ਰਾਪਤ ਹੁੰਦਾ ਹੈ ।

।5.25।   ਜਿਨ੍ਹਾਂ ਦੇ ਪਾਪ ਨਸ਼ਟ ਹੋ ਗਏ ਹਨ, ਜਿਨ੍ਹਾਂ ਦੇ ਸ਼ੱਕ ਦੂਰ ਹੋ ਗਏ ਹਨ, ਜੋ ਪ੍ਰਾਣੀਆਂ ਦੇ ਹਿੱਤ ਵਿੱਚ ਰਤ ਹਨ ਅਤੇ ਜਿਨ੍ਹਾਂ ਦੇ ਚਿੱਤ ਵਸ ਹੋਏ ਹਨ, ਉਹ ਰਿਸ਼ੀ ਬ੍ਰਹਮਨਿਰਵਾਣ ਨੂੰ ਪ੍ਰਾਪਤ ਹੁੰਦੇ ਹਨ ।

।5.26।   ਕੰਮ ਅਤੇ ਕ੍ਰੋਧ ਵਲੋਂ ਰਹਿਤ, ਸੰਜਮੀ ਚਿੱਤ ਵਾਲੇ ਅਤੇ ਆਤਮਾ ਨੂੰ ਜਾਣਨ ਵਾਲੇ ਸਾਧੁ ਲਈ, ਸਭ ਪਾਸੇ ਮੁਕਤੀ ਮੌਜੂਦ ਰਹਿੰਦੀ ਹੈ ।

।5.27,5.28।   ਬਾਹਰ ਦੇ ਪਦਾਰਥਾਂ ਨੂੰ ਬਾਹਰ ਹੀ ਛੱਡ ਕੇ ਅਤੇ ਨੇਤਰਾਂ ਦੀ ਨਜ਼ਰ ਨੂੰ ਭੌਂਹਾਂ ਦੇ ਵਿੱਚ ਕਰਕੇ ਅਤੇ ਨਾਸਿਕਾ ਵਿੱਚ ਵਿਚਰਨ ਵਾਲੇ ਪ੍ਰਾਣ ਅਤੇ ਅਪਾਣ ਵਾਯੂ ਨੂੰ ਬਰਾਬਰ ਕਰਕੇ, ਜਿਸ ਦੀਆਂ ਇੰਦਰੀਆਂ ਮਨ ਅਤੇ ਬੁੱਧੀ ਆਪਣੇ ਵਸ ਵਿੱਚ ਹਨ ਜੋ ਮੋਕਸ਼ ਪਰਾਇਣ ਹੈ ਅਤੇ ਜੋ ਇੱਛਾ, ਡਰ ਅਤੇ ਕਰੋਧ ਤੋਂ ਰਹਿਤ ਹੈ ਉਹ ਮੁਨੀ ਹਮੇਸ਼ਾ ਅਜ਼ਾਦ ਹੀ ਹੈ ।

|5.29।   ਉਹ ਮੈਨੂੰ ਸਭ ਯੱਗ ਅਤੇ ਤਪਾਂ ਦਾ ਭੋਕਤਾ, ਸੰਪੂਰਣ ਲੋਕਾਂ ਦਾ ਮਹਾਨ ਰੱਬ ਅਤੇ ਸੰਪੂਰਣ ਪ੍ਰਾਣੀਆਂ ਦਾ ਸਵਾਰਥਰਹਿਤ ਪ੍ਰੇਮੀ ਜਾਨ ਕੇ ਸ਼ਾਂਤੀ ਨੂੰ ਪ੍ਰਾਪਤ ਹੋ ਜਾਂਦਾ ਹੈ ।


English Translation of Chapter 5 without Verses 

।5.1।   Arjuna said - O Krishna! you praise renunciating the work and then praise the actions and doing dutiful work. Please tell convincingly, which one of these two is better.

।5.2।   Lord Krishna said - The renunciation of work and work in devotion are both good for liberation. But, of the two, work in devotional service is better than renunciation of work.

।5.3।   O Arjuna! One who is neither jealous nor desirous, consider him as renounced. Such a person, free from all dualities, easily overcomes material bondage.

।5.4।   Only the ignorant consider the two philosophies (based on actions and based on analytical study or renunciation) as different, not the learned ones. He who properly adopts one of the two paths, achieves the results of both.

।5.5।   That place which is reached by the Sankhya Yogi is also reached by the Karma Yogi. He sees, who sees Sankhya Yoga and Karma-Yoga as one.

।5.6।   O Arjuna! renunciation is hard to attain without following Karma-Yoga. The contemplating sage who follows action-yoga, quickly reaches the supreme personality of Godhead.

।5.7।   An action-yogi, whose self is very pure and is fully subdued, the sense-organs controlled, and who realises his Self as the Self in all beings-he is not stained, eventhough he is a performer (of actions).

।5.8,5.9।   Remaining absorbed in the Self, even while seeing, hearing, touching, smelling, eating, moving, sleeping, breathing, speaking, releasing, holding, opening and closing the eyes-remembering that the organs function in relation to the objects of the organs; the knower of Reality should think, 'I certainly do not do anything'.

।5.10।   He who does actions as an offering to almighty, and abandoning attachment, is not tainted by sin, just as a lotus-leaf is not tainted by water.

।5.11।   Giving up attachment, the yogis undertake work merely through the body, mind, intellect and even the organs, for the purification of themselves.

।5.12।   A yogi, renouncing the fruits of his actions, attains lasting peace; but the unsteady man who is attached to fruits of actions, being impelled by desire, is bound.

।5.13।  Having renounced all actions by mind, a man of self-control, dwells happily in his body, a nine-windowed mansion, neither performing, nor causing others to perform.

।5.14।   The lord does not create agency, nor actions, nor union with the fruits of actions in relation to the people. It is only the inherent tendencies that function.

।5.15।   The all-pervading One takes away neither the sin nor the merit of any one. Knowledge is enveloped by ignorance by which creatures are deluded.

।5.16।   For those in whom this ignorance is destroyed by the knowledge of the self, that knowledge, in their case, is supreme and shines like the sun.

।5.17।   Whose intellect is absorbed in That, whose self has become one with That, who is totally devoted to Him, Who totally rely on Him, his sins dipelled by His knowledge, do not get rebirth again (get over from the cycle of birth and death).

।5.18।   The sages look with an equal eye on one endowed with learning and humility, a Brahmana, a cow, an elephant, a dog and a dog-eater.

।5.19।   Those whose minds are established in sameness and equanimity have already conquered the world. They see the almighty as same and flawless everywhere,and thus they are already situated in Brahman.

।5.20।   Who neither rejoices at gaining what is pleasant, nor grieves on obtaining what is unpleasant, that person with steady and undeluded mind is situated in Brahman and rests in ultimate state.

।5.21।  With his heart unattached to external objects, he gets the bliss in the Self. With his heart absorbed in meditation, he acquires undecaying bliss.

।5.22।  O Arjuna! enjoyments that result from contact (with objects) are verily the sources of sorrow and have a beginning and an end; the wise does not delight in them.

।5.23।   He who is able to withstand the impulse born out of desire and anger, before the liberation from the body, he is a Yogi, he is a happy man.

।5.24।   One whose happiness is within, who is active and rejoices within, and who is illuminated within; he is liberated in the Supreme, and ultimately he attains the Supreme.

।5.25।   The sages who are free from the pairs of opposites, whose minds are well subdued and who are devoted to the welfare of all beings, become cleansed of all impurities and attain the bliss of the Brahman.

।5.26।   Those who are free from anger and all material desires, who are self-realized, self-disciplined; are assured of liberation in the Supreme.

।5.27,5.28।   That contemplative saint is completely free who, keeping the external objects outside, eyes at the juncture of the eye-brows, making equal the outgoing and incoming breaths that move through the nostrils, has control over his organs, mind and intellect and is free from desire, fear and anger.

|5.29।   Knowing Me as the enjoyer of all sacrifices and austerities, as the Supreme Lord of all the worlds, as the Friend of every being, he attains peace.


ॐ तत्सदिति श्रीमद्भगवद्गीतासूपनिषत्सु ब्रह्मविद्यायां योगशास्त्रे श्रीकृष्णार्जुनसंवादे कर्मसंन्यासयोगो नाम पंचमोऽध्यायः ॥5.1-5.29॥

Completed by 15th May, 2015 (29 days)

किसी भी त्रुटि को सुधारने के लिए, सुझाव, जिज्ञासा, प्रतिक्रिया, टिप्पणी, आलोचना आदि deep108@yahoo.com पर ई-मेल करें।
Please send email to deep108@yahoo.com for Any corrections, discussion, doubts, suggestions, comments and feedback.
ਗਲਤੀ ਸੁਧਾਰਣ ਲਈ, ਆਲੋਚਨਾ, ਪ੍ਰਤੀਕ੍ਰਿਯਾ, ਟਿੱਪਣੀ, ਸੁਝਾਵ ਅਤੇ ਸ਼ੰਕਾ ਆਦਿ ਲਈ deep108@yahoo.com ਤੇ ਈ-ਮੇਲ ਕਰੋ।