Chapter Navigation :    1   2   3   4   5   6   7   8   9  10  11  12  13  14  15  16  17  18
Verses :  1  2  3  4  5  6  7  8  9 10 11 12 13 14 15 16 17 18 19 20 21 22 23 24 25 26 27 28 29 30 31 32 33 34 35
36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72

अध्याय दो / Chapter Two

बिना श्लोक केवल हिंदी अर्थ  

।2.1।  सञ्जय ने कहा, अर्जुन को इस प्रकार करुणा से व्याप्त, आँसुओं से पूर्ण, व्याकुल तथा शोकयुक्त देखकर भगवान मधुसूदन ने यह वचन कहे।

।2.2।  श्रीभगवान बोले, (हे अर्जुन) यह कलुषित भाव तुम्हारे मन में कहां से आया, यह भाव न स्वर्ग देने वाला है, न कीर्ति देने वाला है तथा अश्रेष्ठ पुरुषों द्वारा आचरित है।

।2.3।  हे अर्जुन, नपुंसकता को मत प्राप्त हो और इस भाव को अपने में न उत्पन्न होने दे।हृदय की तुच्छ दुर्बलता को छोङ कर खडा हो जाओ।

।2.4।  अर्जुन ने कहा, हे शत्रुनाशक श्रीकृष्ण, मैं पूजनीय भीष्म एवं द्रोण से युद्ध में बाणों से कैसे लङूं।

।2.5।  गुरूजनों को मारकर, खून से सने हुए सांसारिक भोगों को भोगने की अपेक्षा, महान गुरूजनों को न मारकर, भिक्षा का अन्न खाना कल्याणकारी है।

।2.6।  हम यह भी नहीं जानते कि हमारे लिए जीत जाना अच्छा है या हारना अच्छा है, जिनको मारकर मैं जीना नहीं चाहता, वह प्रमुख कौरव (मुकाबले में) सामने खड़े हैं।

।2.7।  कायरता के दोष से उत्पन्न स्वभाव से आवेशित तथा धर्म के विषय में मूर्ख मैं आपका शरणागत शिष्य आपसे पूछता हूँ, जो निश्चित ही मेरे लिए कल्याणकारी हो, वह मुझे कहिए।

।2.8।  मैं ऐसा नहीं देखता हूँ कि भूमि का निष्कण्टक तथा धन-धान्य सम्पन्न राज्य, देवताओं का स्वामी पद भी मेरे इस इन्द्रियों को शोषित करने वाले शोक को दूर कर सके।

।2.9।  सञ्जय ने कहा, निद्रा को जीतने वाला, शत्रु हंता अर्जुन श्रीकृष्ण से बोला, हे गोविन्द, युद्ध नहीं, यह कह कर चुप हो गया।

।2.10।  हे भरतवंशी धृतराष्ट्र, दोनों सेनाओं के बीच में शोक करते हुए अर्जुन को श्रीकृष्ण प्रसन्न भाव से यह वचन बोले।

।2.11।  श्री भगवान बोले - हे अर्जुन, तुम विद्वानों की तरह बातें कर रहे हो, परन्तु उनके लिए शोक कर रहे हो, जो शोक करने योग्य नहीं हैं।ज्ञानीजन मृतकों व जीवितों के लिए शोक नहीं करते।

।2.12।  ऐसा नहीं है कि मैं, तुम और ये राजा किसी काल में नहीं थे, ऐसा भी नही है कि हम सब भविष्य में नहीं रहेंगे।

।2.13।  जैसे देहधारी के शरीर में बालकपन, जवानी और वृद्धावस्था होती है वैसे ही अन्य शरीर की प्राप्ति होती है; इसमें धीर पुरुष मोहित नहीं होता।

।2.14।  हे अर्जुन, इन्द्रियों के विषय सुख और दु:ख देने वाले हैं, जो सर्दी-गर्मी की तरह आने-जानेवाले और अनित्य हैं उनको सहन करो।

।2.15।  हे पुरुषश्रेष्ठ, जिस मनुष्य को इन्द्रियों के विषय व्यथित नहीं करते और जो दु:ख सुख में समान रहता है, वह धीर पुरुष अमृतत्व के योग्य है।

।2.16।  असत् का तो अस्तित्व नहीं है और सत् का अभाव नहीं है।इन दोनों का तत्त्व, ज्ञानी पुरुषों ने देखा है।

।2.17।  अविनाशी वह है, जो सर्वत्र व्याप्त है।इस अविनाशी का विनाश करने में कोई भी समर्थ नहीं है।

।2.18।  इस नाशवान शरीर में रहनेवाला शरीरी नित्य, नाशरहित तथा जाना न सकने वाला है।इसलिये, हे अर्जुन, युद्ध करो।

।2.19।  जो इस शरीरी को मारने वाला मानता है और जो इसे मरा हुआ मानता है, वे दोनों ही इसे नहीं जानते; यह न मारता है और न मारा जाता है।

।2.20।  यह न जन्मता है और न मरता ही है; यह उत्पन्न होकर फिर होने वाला नहीं है।यह अजन्मा, नित्य, सनातन और पुरातन है; शरीर के मारे जाने पर भी यह नहीं मारा जाता।

।2.21।  हे अर्जुन! जो पुरुष शरीरी को अविनाशी, नित्य, जन्मरहित तथा क्षयविहीन जानता है, वह किसे मरवायेगा और कैसे मारेगा।

।2.22।  मनुष्य जैसे पुराने कपड़ों को छोड़कर दूसरे नये कपड़े धारण करता है, ऐसे ही देही पुराने शरीर को छोड़कर दूसरे नये शरीर में चला जाता है।

।2.23।  इस (आत्मा) को शस्त्र काट नहीं सकते, आग जला नहीं सकती, जल गला नहीं सकता और वायु सुखा नहीं सकती।

।2.24।  यह (आत्मा) न कटने वाली, न जलने वाली, न गलने वाली, न सुखने वाली है।यह नित्य, सर्वव्यापी, स्थिर स्वभाव वाला, अचल, अनादि है।

।2.25।  (देही) अदृश्य, अकल्पनीय और अपरिवर्तनीय कहा जाता है इसलिए इसे इस प्रकार जानकर तुमको शोक करना उचित नहीं है।

।2.26।  हे अर्जुन, अगर तुम इसे (देही को) सदा जन्म लेने वाला तथा सदा मरने वाला मानता है, फिर भी यह शोक करने योग्य नहीं है।

।2.27।  जन्मे हुए की मृत्यु निश्चित है, मरे हुए का जन्म निश्चित है क्योंकि यह अपरिहार्य (अटल) है इसलिए उसके विषय में तुमको शोक नहीं करना चाहिये।

।2.28|  सभी प्राणी जन्म से पहले अप्रकट थे और मरने के बाद अप्रकट होंगे, केवल मध्य में प्रकट हैं; अतः इसमें शोक की बात क्या है?।

|2.29।  कोई इस (शरीरी) को आश्चर्यकी तरह देखता है।अन्य कोई इसको आश्चर्य से कहता है तथा अन्य कोई इसको आश्चर्य की तरह सुनता है; और सुन करके भी कोई इसको नहीं जानता।

।2.30।  हे अर्जुन, सबके शरीर में देही सदा अवध्य है, इसलिए किसी भी प्राणी के लिए तुम्हें शोक करना उचित नहीं।

।2.31।  क्षत्रिय धर्म के अनुसार भी क्षत्रिय के लिये धर्मयुद्ध से बढकर दूसरा कुछ नहीं है।तुम्हें अपने धर्म से विचलित नहीं होना चाहिये।

।2.32।  हे अर्जुन, अपने आप प्राप्त हुआ इस प्रकार का युद्ध स्वर्ग का खुला द्वार है और क्षत्रिय इससे सुख पाता है।।

।2.33।  अगर तुम यह धर्मयुद्ध नहीं करोगे, तो अपने धर्म और कीर्ति को खोकर पाप को प्राप्त होगे।

।2.34।  सब लोग तुम्हारी अपकीर्ति को लगातार कहते रहेंगे; और सम्मानित पुरुष के लिए अपयश मरण से अधिक है।

।2.35।  महारथी लोग तुझे भय के कारण युद्ध से हटा हुआ मानेंगे।जिनके लिए तुम बहुत सम्मानित हो, वह तुम्हें सम्मान के पद से गिरा हुआ देखेंगे।

।2.36।  तुम्हारे शत्रु तुम्हारे सार्मथ्य की निन्दा करते हुए बहुत कटु वचन कहेंगे, उससे अधिक दु:ख क्या होगा।

।2.37।  हे अर्जुन, युद्ध में मरकर तुम स्वर्ग प्राप्त करोगे या जीतकर पृथ्वी को भोगोगे, इसलिये युद्ध का निश्चय कर खड़े हो जाओ।

।2.38।  जय-पराजय, लाभ-हानि और सुख-दुःख को समान जानकर फिर युद्ध करो। इस प्रकार युद्ध करने से पाप नहीं होगा।

।2.39।  यह विषय सांख्य योग के परिपेक्ष्य में कहा गया, अब इस विषय को इस बुद्धि (ज्ञानदृष्टि) से सुनो जिससे तुम कर्मबन्धन से छुट सकते हो।

।2.40।  इसके प्रयास (अनुकरण) से प्रारम्भ का नाश नहीं होता (फायदा ही है), उलटा फल भी नहीं होता बल्कि इस ज्ञान का थोडा आचरण करने से भी महान भय से रक्षा होती है।

।2.41।  हे अर्जुन, निश्चय वाली बुद्धि एक ही है (जिनको पता है कि क्या करणीय है और क्या करणीय नहीं है), निश्चयरहित पुरुष की बुद्धि बहुत भेदों वाली अनंत होती है।

।2.42।  हे अर्जुन, वेदों की परिभाषा में व्यस्त अविवेकी पुरुष इस प्रकार की मनोरम वाणी बोलते हैं कि (स्वर्गादि के बिना) दूसरा कुछ है ही नहीं।

।2.43।  कामनाओं से युक्त, स्वर्ग को श्रेष्ठ मानने वाले, भोग और ऐश्वर्य को प्राप्त कराने वाली, जन्म कर्म तथा फल देने वाली अनेक क्रियाओं को बताते हैं।

।2.44।  उस पुष्पित वाणी से जिसका अन्तःकरण हर लिया गया है, जो भोग तथा ऐश्वर्य में आसक्त हो गया है, उन मनुष्यों की परमात्मा में निश्चयात्मिका बुद्धि नहीं होती।

।2.45।  हे अर्जुन, वेदों का विषय तीन गुणों से सम्बन्धित है, तुम तीनों गुणों से रहित बनो, द्वन्द्व रहित तथा योगक्षेम रहित होकर, नित्य सत्त्व गुण में स्थित रहो एवं आत्म परायण बनो।

।2.46।  सब ओर से परिपूर्ण जलराशि के होने पर छोटे जलाशय का जितना प्रयोजन रहता है, ब्रह्मज्ञानी का सभी वेदों में उतना ही प्रयोजन रहता है।

।2.47।  कर्म करना तुम्हारा अधिकार है, उसके फलों में कभी नहीं।अपने आपको कर्म फल का कारण मत समझो और तुम्हारी कर्म न करने में आसक्ति न हो।

।2.48।  हे अर्जुन, सफलता-विफलता की आसक्ति को त्याग कर, सम होकर कर्म करो। समत्व (समता का भाव) ही योग कहलाता है।

।2.49।  हे अर्जुन, बुद्धियोग (बिना फलेच्छा से कर्म करने तथा फलों पर अपना अधिकार न होने का भाव) से (सकाम कर्म) अत्यंत निम्न श्रेणी का है।तू बुद्धि की शरण ले; फल की इच्छा करने वाले बहुत कृपण हैं।

।2.50|  बुद्धि (समता) से युक्त पुरूष अच्छे तथा बुरे कर्मफल, दोनों त्याग देता है इसलिये योग में स्थिर हो जा, कर्मों में कुशलता योग है।

।2.51|  बुद्धि युक्त मनीषी लोग कर्मजन्य फलों को त्यागकर बिना कष्ट के जन्मरूप बन्धन से मुक्त हुये पद को प्राप्त होते हैं।

।2.52|  जब तेरी बुद्धि मोह रूपी दलदल को तर जायगी, तब तू सुने हुए और सुनने में आने वाले भोगों से वैराग्य को प्राप्त हो जायगा।

।2.53|  जब वेद-शास्त्रो के संशयपूर्ण वचन सुनने से विचलित तुम्हारी बुद्धि अचल और स्थिर हो जायेगी तब तुम योग को प्राप्त करोगे।

।2.54|  अर्जुन बोला - हे केशव (कृष्ण) परमात्मा में स्थित स्थिर बुद्धिवाले मनुष्य के क्या लक्षण हैं? स्थिर बुद्धिवाला मनुष्य कैसे बोलता है, कैसे बैठता है और कैसे चलता है।

।2.55|  श्री भगवान् बोले - हे अर्जुन, जब कोई मन से सम्पूर्ण कामनाओं का त्याग कर देता है और अपने आप से अपने आप में ही सन्तुष्ट (आत्मसंतुष्ट) रहता है, उसे स्थितप्रज्ञ कहते हैं।

।2.56|  दु:ख में जिसका मन उद्विग्न नहीं होता, सुख की अभिलाषा नष्ट हो गयी है, मन से राग, भय और क्रोध नष्ट हो गये हैं, वह मुनि स्थितप्रज्ञ कहलाता है।

।2.57|  जो सर्वत्र स्नेहरहित हुआ, शुभ या अशुभ वस्तु को पा कर न अनुराग करता है और न द्वेष करता है, उसकी बुद्धि स्थिर है।

।2.58|  जैसे कछुवा सब ओर से अपने अंगों को समेट लेता है, वैसे ही जब कोई इन्द्रियों को इन्द्रियों के विषयों से हटा लेता है, तब उसकी बुद्धि स्थिर है।

।2.59|  विषय भोग न करने से मनुष्य के विषय तो दूर हो जाते हैं, परन्तु राग नहीं; परम तत्व को देखने पर राग (रुचि) भी निवृत्त हो जाता है।

।2.60|  हे अर्जुन, यत्न करते हुए विवेकयुक्त मनुष्य के मन को, इन्द्रियां बलपूर्वक उत्तेजित कर देती हैं।

।2.61|  योगी सम्पूर्ण इन्द्रियों को वश में करके मेरे परायण होकर बैठे; जिसकी इन्द्रियाँ वश में हैं, उसकी बुद्धि प्रतिष्ठित है।

।2.62|  विषयों का चिन्तन करने वाले पुरुष की उसमें आसक्ति हो जाती है, आसक्ति से कामना और कामना से क्रोध उत्पन्न होता है।

।2.63|  क्रोध से सम्मोह होता है, सम्मोह से स्मृति भ्रम, स्मृति भ्रष्ट होने पर बुद्धि नाश तथा बुद्धि नाश होने पर (मनुष्य का) पतन हो जाता है।

।2.64|  अपने अधीन किए हुए अन्तःकरण वाला साधक, राग-द्वेष रहित इन्द्रियों द्वारा विषयों में विचरण करता हुआ प्रसन्नता को प्राप्त होता है।

।2.65|  प्रसन्नता प्राप्त होने पर समस्त दुःखों का नाश हो जाता है, प्रसन्न चित्त वाले की बुद्धि शीघ्र स्थिर हो जाती है।

।2.66|  जिसकी बुद्धि एवं भावना समाहित नहीं होती, ऐसी भावनाहीन को शान्ति नहीं मिलती। शान्तिरहित को सुख कैसे मिल सकता है।

।2.67|  अपने-अपने विषयों में विचरती हुई इन्द्रियों में से जिस एक इन्द्रिय का भी मन अनुकरण करता है वह मन बुद्धि को हर लेता है, जैसे जल में नौका को वायु हर लेती है।

।2.68|  हे अर्जुन, जिस पुरुष की इन्द्रियाँ, इन्द्रियों के विषयों से राग नहीं करती, उसकी बुद्धि स्थिर होती है।

।2.69|  सब प्रणियों के लिए जो रात्रि है, उसमें संयमी जागता है; और जब सब प्राणी जागते हैं, वह जानने वाले मुनि के लिए रात्रि है।

।2.70|  जैसे सम्पूर्ण नदियों का जल, अचल प्रतिष्ठित परिपूर्ण समुद्र में आकर मिलता है, ऐसे ही कामनाओं के प्रवेश करने से (जिस में विकार नहीं आता), वही शान्ति को प्राप्त होता है, भोगों की कामना वाला नहीं।

।2.71|  जो मनुष्य सम्पूर्ण कामनाओं का त्याग करके निर्मम, निरहंकार और बिना लालसा के विचरता है, वह शान्ति प्राप्त करता है।

।2.72|  हे अर्जुन, यह ब्रह्म प्राप्त हुए की स्थिति है, इसको प्राप्त होकर कोई मोहित नहीं होता।इस में यदि अन्तकाल में भी स्थित हो जाय, तो ब्रह्मनिर्वाण की प्राप्ति होती है।


ਸ਼ਲੋਕਾਂ ਦੇ ਬਿਨਾ ਸਿਰਫ ਪੰਜਾਬੀ ਅਰਥ 

।2.1।  ਸੰਜੇ ਨੇ ਕਿਹਾ, ਅਰਜੁਨ ਨੂੰ ਇਸ ਤਰਾਂ ਕਰੁਣਾ ਨਾਲ ਭਰਿਆ ਹੋਇਆ, ਘਬਰਾਇਆ ਹੋਇਆ,ਦੁਖੀ ਅਤੇ ਹੰਝੂਆਂ ਨਾਲ ਭਰਿਆ ਦੇਖ ਕੇ ਭਗਵਾਨ ਮਧੁਸੂਦਨ ਨੇ ਇਹ ਸ਼ਬਦ ਕਹੇ।

।2.2।  ਸ਼੍ਰੀ ਭਗਵਾਨ ਬੋਲੇ, (ਹੇ ਅਰਜੁਨ) ਇਹ ਕਲੁਸ਼ਿਤ ਵਿਚਾਰ ਤੇਰੇ ਮਨ ਵਿਚ ਕਿਂਵੇ ਆਇਆ, ਇਹ ਵਿਚਾਰ ਨਾਂ ਤਾਂ ਸਵਰਗ ਦੇਣ ਵਾਲਾ ਹੈ, ਨਾਂ ਕੀਰਤੀ ਦੇਣ ਵਾਲਾ ਹੈ ਅਤੇ ਸ਼੍ਰੇਸ਼ਠ ਪੁਰਖ ਇਹੋ ਜਿਹਾ ਆਚਰਨ ਨਹੀਂ ਕਰਦੇ।

।2.3।  ਹੇ ਅਰਜੁਨ ਨਪੁਂਸਕ ਨਾ ਬਨ ਅਤੇ ਇਸ ਵਿਚਾਰ ਨੂਂ ਆਪਣੇ ਵਿੱਚ ਨਾ ਪੈਦਾ ਹੋਣ ਦੇ, ਮਨ ਦੀ ਕਮਜੋਰੀ ਨੂੰ ਛੱਡ ਕੇ ਖੜ੍ਹਾ ਹੋ ਜਾ।

।2.4।  ਅਰਜੁਨ ਨੇ ਕਿਹਾ, ਹੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ ਸ਼੍ਰੀ ਕਿ੍ਸ਼ਣ, ਮੈਂ ਪੂਜਨੀਯ ਭੀਸ਼ਮ ਅਤੇ ਦਰੋਣ ਨਾਲ ਯੁੱਧ ਵਿਚ ਤੀਰਾਂ ਨਾਲ ਕਿਂਵੇ ਲੜ੍ਹਾਂ।

।2.5।  ਗੁਰੂ ਨੂੰ ਮਾਰ ਕੇ, ਖੂਨ ਨਾਲ ਭਰੇ ਹੋਏ, ਸਂਸਾਰਿਕ ਸੁੱਖਾਂ ਨੂੰ ਭੋਗਣ ਤੋਂ ਤਾਂ, ਮਹਾਨ ਗੁਰੂ ਨੂੰ ਨਾ ਮਾਰ ਕੇ, ਭੀਖ ਦਾ ਅੰਨ ਖਾਣਾ ਕਲਿਆਣਕਾਰੀ ਹੈ।

।2.6।  ਅਸੀਂ ਇਹ ਵੀ ਨਹੀਂ ਜਾਣਦੇ ਕਿ ਸਾਡੇ ਲਈ ਜਿੱਤਣਾ ਚੰਗਾ ਹੈ ਜਾਂ ਹਾਰਨਾ ਚੰਗਾ ਹੈ, ਜਿਹਨਾਂ ਨੂਂ ਮਾਰ ਕੇ ਮੈਂ ਜਿਉਂਣਾ ਨਹੀਂ ਚਾਹੁੰਦਾ, ਉਹ ਪ੍ਰਮੁ੍ੱਖ ਕੌਰਵ (ਮੁਕਾਬਲੇ ਵਿਚ) ਸਾਹਮਣੇ ਖਲੌਤੇ ਹਨ।

।2.7।  ਕਾਇਰਤਾ ਦੇ ਦੋਸ਼ ਨਾਲ ਪ੍ਰਭਾਵਿਤ ਅਤੇ ਧਰਮ ਦੇ ਵਿਸ਼ੇ ਵਿਚ ਮੂਰਖ, ਮੈਂ ਤੁਹਾਡਾ ਸ਼ਰਣਾਗਤ ਚੇਲਾ ਤੁਹਾਨੂੰ ਪੁੱਛਦਾ ਹਾਂ ਕਿ ਜੋ ਨਿਸ਼ਚਿਤ ਹੀ ਮੇਰੇ ਲਈ ਕਲਿਆਣਕਾਰੀ ਹੈ, ਓਹ ਮੈਨੂੰ ਦੱਸੋ।

।2.8।   ਮੈਂਨੂੰ ਨਹੀਂ ਲਗਦਾ ਕਿ ਭੂਮੀ ਦਾ ਨਿਸ਼ਕਂਟਕ ਅਤੇ ਧਨ ਨਾਲ ਸੰਪੰਨ ਰਾਜ, ਦੇਵਤਿਆਂ ਦੇ ਰਾਜੇ ਦੀ ਗੱਦੀ ਵੀ ਮੇਰੇ ਇਸ ਇੰਦਰੀਆਂ ਨੂੰ ਸ਼ੋਸ਼ਿਤ ਕਰਨ ਵਾਲੇ ਦੁੱਖ ਨੂੰ ਦੂਰ ਕਰ ਸਕੇ।

।2.9।  ਸੰਜੇ ਨੇ ਕਿਹਾ, ਨੀਂਦ ਨੂੰ ਜਿੱਤਣ ਵਾਲ਼ਾ ਤੇ ਦੁਸ਼ਮਣ ਦਾ ਨਾਸ਼ ਕਰਨ ਵਾਲਾ ਅਰਜੁਨ, ਸ਼੍ਰੀ ਕ੍ਰਿਸ਼ਣ ਨੂੰ ਕਹਿਂਦਾ ਹੈ, ਹੇ ਗੋਵਿਂਦ, ਯੁੱਧ ਨਹੀਂ, ਇਹ ਕਹਿ ਕੇ ਚੁੱਪ ਹੋ ਗਿਆ।

।2.10।  ਹੇ ਧ੍ਰਿਤਰਾਸ਼ਟਰ, ਸ਼ੋਕ ਨਾਲ ਭਰੇ ਅਰਜੁਨ ਨੂੰ ਸ਼੍ਰੀ ਕ੍ਰਿਸ਼ਣ ਨੇ ਪ੍ਰਸੰਨ ਸੁਭਾਅ ਨਾਲ, ਦੋਵਾਂ ਸੇਨਾਵਾਂ ਦੇ ਵਿੱਚ ਖੜ੍ਹੇ, ਇਹ ਵਚਨ ਬੋਲੇ।

।2.11।  ਸ਼੍ਰੀ ਭਗਵਾਨ ਬੋਲੇ - ਹੇ ਅਰਜੁਨ ਤੂੰ ਵਿਦਵਾਨਾਂ ਦੀ ਤਰਾਂ ਗੱਲਾਂ ਕਰ ਰਿਹਾ ਹੈਂ, ਪਰ ਉਹਨਾਂ ਲਈ ਸ਼ੋਕ ਕਰ ਰਿਹਾ ਹੈਂ, ਜੋ ਕਿ ਸ਼ੋਕ ਕਰਨ ਲਾਇਕ ਨਹੀਂ ਹਨ। ਸਿਆਣੇ ਲੋਕ, ਮਰੇ ਹੋਏ ਅਤੇ ਜਿਉਂਦਿਆਂ ਲਈ ਸ਼ੋਕ ਨਹੀਂ ਕਰਦੇ।

।2.12।  ਇਹ ਨਹੀਂ ਹੈ ਕਿ ਮੈਂ, ਤੂੰ ਅਤੇ ਇਹ ਰਾਜੇ ਕਿਸੇ ਕਾਲ ਵਿਚ ਨਹੀਂ ਸੀ, ਇਹ ਵੀ ਨਹੀਂ ਹੈ ਕਿ ਅਸੀਂ ਸਾਰੇ ਭਵਿੱਖ ਵਿਚ ਨਹੀਂ ਰਹਾਂਗੇ।

।2.13।  ਜਿਵੇਂ ਮਨੁੱਖ ਦੇ ਸ਼ਰੀਰ ਵਿਚ ਬਚਪਨ, ਜਵਾਨੀ ਅਤੇ ਬੁਢਾਪਾ ਹੁੰਦਾ ਹੈ, ਓਸੇ ਤਰ੍ਹਾਂ ਹੀ ਦੂਸਰੇ ਸ਼ਰੀਰ ਦੀ ਪ੍ਰਾਪਤੀ ਹੁਂਦੀ ਹੈ, ਇਸ ਵਿਚ ਧੀਰ (ਧੀਰਜ ਰੱਖਣ ਵਾਲ਼ਾ) ਪੁਰਖ ਮੋਹਿਤ ਨਹੀਂ ਹੁੰਦਾ।

।2.14।  ਹੇ ਅਰਜੁਨ, ਇੰਦਰੀਆਂ ਦੇ ਵਿਸ਼ੇ ਸੁਖ ਅਤੇ ਦੁਖ ਦੇਣ ਵਾਲੇ ਹਨ, ਜੋ ਸਰਦੀ ਗਰਮੀ ਦੀ ਤਰਾਂ ਆਉਣ-ਜਾਉਣ ਵਾਲੇ ਅਤੇ ਆਰਜ਼ੀ ਹਨ, ਉਹਨਾਂ ਨੂੰ ਸਹਿਨ ਕਰੋ।

।2.15।  ਹੇ ਮਹਾਨ ਪੁਰਖ, ਜਿਸ ਮਨੁੱਖ ਨੂੰ ਇੰਦਰੀਆਂ ਦੇ ਵਿਸ਼ੇ ਭਰਮਾਉੰਦੇ ਨਹੀਂ ਅਤੇ ਜੋ ਦੁਖ-ਸੁਖ ਵਿਚ ਸਥਿਰ ਰਹਿੰਦਾ ਹੈ, ਉਹ ਧੀਰ ਪੁਰਖ ਅਮਰੱਤਵ ਦੇ ਲਾਇਕ ਹੈ।

।2.16।  ਝੂਠ ਦੀ ਹੋਂਦ ਨਹੀਂ ਹੈ ਅਤੇ ਸੱਚ ਦੀ ਕਮੀ ਨਹੀਂ (ਸਬ ਜਗਾ ਮੌਜੂਦ) ਹੈ। ਇਹਨਾਂ ਦੋਹਾਂ ਦਾ ਤੱਤ ਗਿਆਨੀ ਪੁਰਖਾਂ ਨੇ ਦੇਖਿਆ ਹੈ।

।2.17।  ਅਵਿਨਾਸ਼ੀ ਉਹ ਹੈ ਜੋ ਸ਼ਭ ਪਾਸੇ ਮੋਜੂਦ ਹੈ, ਇਸ ਅਵਿਨਾਸ਼ੀ ਦਾ ਵਿਨਾਸ਼ ਕਰਨ ਲਈ ਕੋਈ ਸਮਰੱਥ ਨਹੀਂ ਹੈ।

।2.18।  ਇਸ ਨਾਸ਼ਵਾਨ ਸ਼ਰੀਰ ਵਿਚ ਰਹਿਣ ਵਾਲਾ ਸ਼ਰੀਰੀ ਨਿੱਤ, ਨਾਸ਼ ਨਾ ਕੀਤਾ ਜਾਣ ਵਾਲਾ ਹੈ ਅਤੇ ਇਸ ਨੂੰ ਜਾਣਿਆ ਨਹੀਂ ਜਾ ਸਕਦਾ, ਇਸ ਲਈ ਹੇ ਅਰਜੁਨ ਯੁੱਧ ਕਰ।

।2.19।  ਜੋ ਇਸ ਸ਼ਰੀਰ ਨੂੰ ਮਰਨ ਵਾਲਾ ਮੰਨਦਾ ਹੈ ਅਤੇ ਜੋ ਇਸ ਨੂੰ ਮਰਿਆ ਹੋਇਆ ਮੰਨਦਾ ਹੈ, ਉਹ ਦੋਵੇਂ ਹੀ ਇਸ ਨੂੰ ਨਹੀਂ ਜਾਣਦੇ, ਇਹ ਨਾਂ ਤਾਂ ਮਾਰਦਾ ਹੈ ਅਤੇ ਨਾ ਮਾਰਿਆ ਜਾਂਦਾ ਹੈ।

।2.20।  ਇਹ ਨਾ ਜਨਮ ਲੈਂਦਾ ਹੈ ਅਤੇ ਨਾ ਹੀ ਮਰਦਾ ਹੈ, ਇਹ ਪੈਦਾ ਹੋ ਕੇ ਦੁਬਾਰਾ ਹੋਣ ਵਾਲਾ ਨਹੀਂ ਹੈ, ਇਹ ਅਜਨਮਾ, ਨਿੱਤ, ਸਨਾਤਨ ਅਤੇ ਪੁਰਾਤਨ ਹੈ, ਸ਼ਰੀਰ ਦੇ ਮਰ ਜਾਣ ਤੇ ਵੀ ਇਹ ਨਹੀਂ ਮਰਦਾ।

।2.21।  ਹੇ ਅਰਜੁਨ, ਜੋ ਮਨੁੱਖ ਸ਼ਰੀਰ ਨੂੰ ਨਾਸ਼ ਨਾ ਹੋਣ ਵਾਲਾ, ਨਿੱਤ, ਜਨਮ-ਮਰਨ ਤੋਂ ਮੁਕਤ ਅਤੇ ਅਟੱਲ ਜਾਣਦਾ ਹੈ, ਉਹ ਕਿਸ ਨੂੰ ਮਰਵਾਉਗਾ ਅਤੇ ਕਿਵੇਂ ਮਾਰੁਗਾ।

।2.22।  ਮਨੁੱਖ ਜਿਵੇਂ ਪੁਰਾਣੇ ਕੱਪੜੇ ਛੱਡ ਕੇ ਨਵੇਂ ਕਪੜੇ ਪਾਉਂਦਾ ਹੈ, ਉਸ ਤਰਾਂ ਹੀ ਦੇਹੀ ਪੁਰਾਣੇ ਸ਼ਰੀਰ ਨੂੰ ਛੱਡ ਕੇ ਨਵੇਂ ਸ਼ਰੀਰ ਵਿਚ ਚਲਾ ਜਾਂਦਾ ਹੈ।

।2.23।  ਇਸ (ਆਤਮਾ) ਨੂੰ ਸ਼ਸਤਰ ਕੱਟ ਨਹੀਂ ਸਕਦੇ, ਅੱਗ ਜਲਾ ਨਹੀਂ ਸਕਦੀ, ਜਲ ਗਲਾ ਨਹੀਂ ਸਕਦਾ ਅਤੇ ਹਵਾ ਸੁਖਾ ਨਹੀਂ ਸਕਦੀ।

।2.24।  ਇਹ (ਆਤਮਾ) ਨਾ ਕਟਣ ਵਾਲੀ, ਨਾ ਜਲਣ ਵਾਲੀ, ਨਾ ਗਲਣ ਵਾਲੀ ਅਤੇ ਨਾ ਸੁੱਕਣ ਵਾਲੀ ਹੈ।ਇਹ ਨਿੱਤ, ਸਰਬਵਿਆਪੀ, ਸਥਿਰ ਸੁਭਾਅ ਵਾਲਾ, ਅਚਲ ਅਤੇ ਅਨਾਦਿ ਹੈ।

।2.25।  (ਦੇਹੀ) ਨਾ ਦਿਖਣ ਵਾਲਾ, ਕਲਪਨਾ ਤੋਂ ਦੂਰ ਅਤੇ ਪਰਿਵਰਤਿਤ ਨਾ ਹੋਣ ਵਾਲਾ ਕਿਹਾ ਜਾਂਦਾ ਹੈ, ਇਸ ਲਈ ਇਸ ਨੂੰ ਇਸ ਤਰਾਂ ਜਾਣ ਕੇ, ਤੈਨੂੰ ਸ਼ੋਕ ਕਰਨਾ ਠੀਕ ਨਹੀਂ ਹੈ।

।2.26।  ਹੇ ਅਰਜੁਨ, ਜੇ ਤੂੰ ਇਸ (ਦੇਹੀ) ਨੂੰ ਸਦਾ ਜਨਮ ਲੈਣ ਵਾਲਾ ਅਤੇ ਸਦਾ ਮਰਨ ਵਾਲਾ ਮੰਨਦਾ ਹੈਂ ਤਾਂ ਵੀ ਇਹ ਸ਼ੋਕ ਕਰਨ ਲਾਇਕ ਨਹੀਂ ਹੈ।

।2.27।  ਜੰਮੇ ਹੋਏ ਦੀ ਮੌਤ ਪੱਕੀ ਹੈ, ਮਰੇ ਹੋਏ ਦਾ ਜਨਮ ਤੈਅ ਹੈ, ਕਿਉਂਕਿ ਇਹ ਨਿਯਮ ਅਟੱਲ ਹੈ, ਇਸ ਲਈ ਉਸ ਸੰਬੰਧੀ ਤੈਨੂੰ ਸ਼ੋਕ ਨਹੀਂ ਕਰਨਾ ਚਾਹੀਦਾ।

।2.28|  ਸਾਰੇ ਜੀਵ ਜਨਮ ਤੋਂ ਪਹਿਲਾਂ ਅਪ੍ਰਗਟ ਸੀ ਅਤੇ ਮਰਨ ਤੋਂ ਬਾਅਦ ਅਪ੍ਰਗਟ ਹੋਣਗੇ, ਸਿਰਫ ਮੱਧ ਵਿਚ ਪ੍ਰਗਟ ਹਨ, ਇਸ ਵਿਚ ਸ਼ੋਕ ਕਰਨ ਵਾਲੀ ਕੀ ਗੱਲ ਹੈ।

|2.29।  ਕੋਈ ਇਸ (ਸ਼ਰੀਰੀ) ਨੂੰ ਹੈਰਾਨੀ ਨਾਲ ਦੇਖਦਾ ਹੈ, ਕੋਈ ਹੋਰ ਇਸ (ਸ਼ਰੀਰੀ) ਨੂੰ ਹੈਰਾਨੀ ਨਾਲ ਕਹਿੰਦਾ ਹੈ, ਕੋਈ ਇਸ ਨੂੰ ਹੈਰਾਨੀ ਨਾਲ ਸੁਣਦਾ ਹੈ ਅਤੇ ਸੁਣ ਕੇ ਵੀ ਕੋਈ ਇਸ ਨੂੰ ਨਹੀਂ ਜਾਣਦਾ।

।2.30।  ਹੇ ਅਰਜੁਨ, ਸਾਰਿਆਂ ਦੇ ਸ਼ਰੀਰ ਵਿਚ ਦੇਹੀ ਹਮੇਸ਼ਾ ਵੱਸਦਾ ਹੈ, ਇਸ ਲਈ ਕਿਸੇ ਵੀ ਪ੍ਰਾਣੀ ਦੇ ਲਈ ਤੇਰਾ ਸ਼ੋਕ ਕਰਨਾ ਠੀਕ ਨਹੀਂ।

।2.31।  ਖੱਤਰੀ ਧਰਮ ਦੇ ਅਨੁਸਾਰ ਵੀ ਖੱਤਰੀ ਲਈ ਧਰਮ ਯੁੱਧ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ, ਤੈਨੂੰ ਆਪਣੇ ਧਰਮ ਤੋਂ ਘਬਰਾਉਣਾ ਨਹੀਂ ਚਾਹੀਦਾ।

।2.32।  ਹੇ ਅਰਜੁਨ, ਅਪਣੇ ਆਪ ਪ੍ਰਾਪਤ ਹੋਇਆ ਇਸ ਤਰਾਂ ਦਾ ਯੁੱਧ ਸਵਰਗ ਦਾ ਖੁੱਲਾ ਰਸਤਾ ਹੈ ਅਤੇ ਖੱਤਰੀ ਇਸ ਨਾਲ ਸੁਖ ਪਾਉਂਦਾ ਹੈ।

।2.33।  ਜੇ ਤੂੰ ਇਹ ਧਰਮ ਯੁੱਧ ਨਹੀ ਕਰੇਂਗਾ ਤਾਂ ਆਪਣੇ ਧਰਮ ਅਤੇ ਕੀਰਤੀ ਨੂੰ ਖੋ ਕੇ ਪਾਪ ਨੂੰ ਪ੍ਰਾਪਤ ਹੋਂਵੇਗਾ।

।2.34।  ਸਾਰੇ ਲੋਕ ਤੇਰੀ ਅਪਕੀਰਤੀ ਨੂੰ ਲਗਾਤਾਰ ਕਹਿਂਦੇ ਰਹਿਣਗੇ, ਅਤੇ ਸਨਮਾਨਿਤ ਪੁਰਸ਼ ਲਈ ਬੇਇਜਤੀ ਮਰਨ ਤੋਂ ਵੱਧਕੇ ਹੈ।

।2.35।  ਮਹਾਰਥੀ ਲੋਕ ਤੈਨੂੰ ਡਰ ਦੇ ਕਾਰਣ ਯੁੱਧ ਤੋਂ ਹਟਿਆ ਹੋਇਆ ਮੰਨਣਗੇ ਜਿਨਾਂ ਲਈ ਤੂੰ ਬਹੁਤ ਸਨਮਾਨਿਤ ਹੈਂ, ਉਹ ਤੈਨੂੰ ਸਨਮਾਨ ਦੇ ਪਦ ਤੋਂ ਗਿਰਿਆ ਹੋਇਆ ਦੇਖਣਗੇ।

।2.36।  ਤੇਰੇ ਦੁਸ਼ਮਣ ਤੇਰੀ ਸ਼ਕਤੀ ਦੀ ਆਲੋਚਨਾ ਕਰਦੇ ਹੋਏ ਬਹੁਤ ਕੌੜੇ ਵਚਨ ਕਹਿਣਗੇ, ਉਸ ਤੋਂ ਵੱਧ ਦੁਖ ਕੀ ਹੋਵੇਗਾ।

।2.37।  ਹੇ ਅਰਜੁਨ, ਯੁੱਧ ਵਿਚ ਮਰ ਕੇ ਤੁੰ ਸਵਰਗ ਪ੍ਰਾਪਤ ਕਰੇਂਗਾ ਜਾਂ ਜਿੱਤ ਕੇ ਧਰਤੀ ਦਾ ਰਾਜ ਭੋਗੇਂਗਾ, ਇਸ ਲਈ ਯੁੱਧ ਦਾ ਨਿਸ਼ਚੈ ਕਰ ਕੇ ਖੜਾ ਹੋ ਜਾ।

।2.38।  ਹਾਰ-ਜਿੱਤ, ਲਾਭ-ਹਾਨੀ ਅਤੇ ਸੁਖ-ਦੁਖ ਨੂੰ ਇਕੋ ਜਿਹਾ ਜਾਣ ਕੇ ਯੁੱਧ ਕਰ। ਇਸ ਤਰਾਂ ਯੁੱਧ ਕਰਨ ਨਾਲ ਪਾਪ ਨਹੀਂ ਹੋਵੇਗਾ।

।2.39।  ਇਹ ਵਿਸ਼ੇ ਸਾਂਖਅ ਯੋਗ ਦੇ ਪਰਿਪੇਖ ਵਿਚ ਕਿਹਾ ਗਿਆ, ਹੁਣ ਇਸ ਵਿਸ਼ੇ ਨੂੰ ਇਸ ਨਜਰ ਨਾਲ ਸੁਣ ਕਿ ਜਿਸ ਦੇ ਨਾਲ ਤੂੰ ਕਰਮ ਬੰਧਨ ਤੋਂ ਮੁਕਤ ਹੋ ਸਕਦਾ ਹੈਂ।

।2.40।  ਇਸਦੀ ਕੋਸ਼ਿਸ਼ (ਚੱਲਣ) ਨਾਲ ਸ਼ੁਰੂਆਤ ਦਾ ਨਾਸ਼ ਨਹੀਂ ਹੁੰਦਾ (ਜਿਥੋਂ ਛੱਡਿਆ, ਉਥੋਂ ਦੁਬਾਰਾ ਸ਼ੁਰੂ ਕਰ ਸਕਦੇ ਹਾਂ), ਉਲਟਾ ਫਲ ਵੀ ਨਹੀਂ ਹੁੰਦਾ, ਬਲਕਿ ਇਸ ਗਿਆਨ ਦਾ ਥੋੜਾ ਆਚਰਣ ਕਰਨ ਨਾਲ ਵੀ ਮਹਾਨ ਡਰ ਤੋਂ ਰੱਖਿਆ ਹੁੰਦੀ ਹੈ।

।2.41।  ਹੇ ਅਰਜੁਨ, ਨਿਸ਼ਚੇ ਵਾਲੀ ਬੁੱਧੀ ਇਕ ਹੀ ਹੈ, ਨਿਸ਼ਚੇ ਰਹਿਤ ਪੁਰਖ ਦੀ ਬੁੱਧੀ ਭੇਦ ਭਰੀ ਅਤੇ ਅਨੰਤ ਹੁੰਦੀ ਹੈ।

।2.42।  ਹੇ ਅਰਜੁਨ, ਵੇਦਾਂ ਦੀ ਪਰਿਭਾਸ਼ਾ ਵਿਚ ਰੁੱਝੇ ਵਿਵੇਕਹੀਨ ਪੁਰਖ, ਇਸ ਤਰਾਂ ਦੇ ਮਨੋਰਮ ਵਚਨ ਬੋਲਦੇ ਹਨ ਕਿ (ਸ੍ਵਰਗ ਆਦਿ ਤੋਂ ਬਿਨਾ) ਦੂਜਾ ਕੁਛ ਹੈ ਹੀ ਨਹੀ।

।2.43।  ਕਾਮਨਾ ਨਾਲ ਭਰੇ, ਸ੍ਵਰਗ ਨੂੰ ਸਭ ਤੋਂ ਵਧੀਆ ਮੰਨਣ ਵਾਲੇ, ਭੋਗ ਅਤੇ ਸੁਖ ਸੁਵਿਧਾਵਾਂ ਨੂੰ ਪ੍ਰਾਪਤ ਕਰਾਉਂਨ ਵਾਲੀਆਂ, ਜਨਮ ਕਰਮ ਅਤੇ ਫਲ ਦੇਣ ਵਾਲੀਆਂ ਬਹੁਤ ਕਿਰਿਆਵਾਂ ਨੂੰ ਦੱਸਦੇ ਹਨ।

।2.44।  ਓਸ ਮਿੱਠੀ ਬੋਲੀ ਨਾਲ ਜਿਸਦਾ ਰੋਮ-ਰੋਮ ਵੱਸ ਵਿਚ ਕਰ ਲਿਆ ਗਿਆ ਹੈ, ਜੋ ਭੋਗ ਅਤੇ ਸੁਖ ਸੁਵਿਧਾਵਾਂ ਵਿਚ ਲੀਨ ਹੋ ਗਿਆ ਹੈ, ਉਹਨਾ ਮਨੁੱਖਾਂ ਦੀ ਰੱਬ ਵਿਚ ਟਿਕਾਊ ਬੁੱਧੀ ਨਹੀਂ ਹੁੰਦੀ।

।2.45।  ਹੇ ਅਰਜੁਨ, ਵੇਦਾਂ ਦਾ ਵਿਸ਼ਾ ਤਿੰਨ ਗੁਣਾ ਨਾਲ ਸੰਬੰਧਿਤ ਹੈ, ਤੂੰ ਤਿੰਨ ਗੁਣਾ ਤੋਂ ਰਹਿਤ ਬਣ, ਭਰਮ ਰਹਿਤ ਅਤੇ ਯੋਗ੍ਖੇਮ ਰਹਿਤ ਹੋ ਕੇ, ਪ੍ਰਤੀਦਿਨ ਸੱਤਵ ਗੁਣ ਵਿਚ ਸਥਿਤ ਰਹਿ ਤੇ ਸ੍ਵੈਲੀਨ(ਆਤਮ ਪਰਾਇਣ) ਬਣ।

।2.46।  ਸਭ ਪਾਸੋਂ ਭਰੀ ਹੋਈ ਜਲਰਾਸ਼ੀ ਦੇ ਹੋਣ ਨਾਲ, ਛੋਟੇ ਤਾਲਾਬ ਦਾ ਜਿੰਨਾ ਮਹੱਤਵ ਹੁੰਦਾ ਹੈ, ਬ੍ਰਹਮ ਨੂੰ ਜਾਣਨ ਵਾਲੇ ਗਿਆਨੀ ਦਾ ਸਾਰੇ ਵੇਦਾਂ ਵਿਚ ਉਨਾ ਹੀ ਮਹੱਤਵ ਰਹਿੰਦਾ ਹੈ।

।2.47।  ਕਰਮ ਕਰਨਾ ਤੇਰਾ ਹੱਕ ਹੈ, ਓਸ ਦੇ ਫ਼ਲਾਂ ਤੇ ਕਦੇ ਨਹੀ। ਆਪਣੇ ਆਪ ਨੂ ਕਰਮ ਫਲ ਦਾ ਕਾਰਨ ਨਾ ਸਮਝ, ਅਤੇ ਕਰਮ ਨਾ ਕਰਨ ਵਿਚ ਤੇਰਾ ਲਗਾਵ ਨਾ ਹੋਵੇ।

।2.48।  ਹੇ ਅਰਜੁਨ, ਜਿੱਤ-ਹਾਰ ਦੇ ਲਗਾਵ ਨੂੰ ਛੱਡ ਕੇ, ਸਮ ਹੋ ਕੇ ਕੰਮ ਕਰੋ। ਸਮਤਾ ਦਾ ਭਾਵ ਹੀ ਯੋਗ ਕਹਾਉਂਦਾ ਹੈ।

।2.49।  ਹੇ ਅਰਜੁਨ, ਬੁੱਧੀਯੋਗ (ਬਿਨਾ ਫਲ ਦੀ ਇੱਛਾ ਤੋਂ ਕੰਮ ਕਰਨ ਵਾਲੇ ਅਤੇ ਫਲਾਂ ਤੇ ਆਪਣਾ ਅਧਿਕਾਰ ਨਾ ਜਤਾਉਂਣ ਦੀ ਭਾਵਨਾ) ਨਾਲੋ (ਸਕਾਮ ਕਰਮ) ਬਹੁਤ ਨੀਵੀਂ ਸ਼੍ਰੇਣੀ ਦਾ ਹੈ, ਤੂੰ ਬੁੱਧੀ ਦੀ ਸ਼ਰਣ ਲੈ, ਫਲ ਦੀ ਇੱਛਾ ਕਰਨ ਵਾਲੇ ਬਹੁਤ ਕ੍ਰਿਪਣ ਹਨ।

।2.50|  ਸਿਆਣਪ (ਸਮਤਾ) ਨਾਲ ਭਰਿਆ ਪੁਰਖ ਚੰਗੇ ਅਤੇ ਬੁਰੇ ਫਲ, ਦੋਹਾਂ ਦਾ ਤਿਆਗ ਕਰ ਦਿੰਦਾ ਹੈ, ਇਸ ਲਈ ਯੋਗ ਵਿਚ ਸਥਿਰ ਹੋ ਜਾ, ਕਰਮਾਂ ਦੀ ਕੁਸ਼ਲਤਾ ਹੀ ਯੋਗ ਹੈ।

।2.51|  ਬੁੱਧੀ ਵਾਲੇ ਮਨੁੱਖ ਕਰਮਾਂ ਤੋਂ ਪ੍ਰਾਪਤ ਫਲ ਨੂੰ ਤਿਆਗ ਕੇ, ਬਿਨਾ ਤਕਲੀਫ਼ ਤੋਂ ਜਨਮ ਰੂਪ ਬੰਧਨ ਤੋਂ ਮੁਕਤ ਹੋਈ ਪਦਵੀ ਨੂੰ ਪ੍ਰਾਪਤ ਹੁੰਦੇ ਹਨ।

।2.52|  ਜਦੋਂ ਤੇਰੀ ਬੁੱਧੀ ਮੋਹ ਰੂਪੀ ਦਲਦਲ ਤੋਂ ਪਾਰ ਹੋ ਜਾਵੇਗੀ, ਉਦੋਂ ਤੂੰ ਸੁਣੇ ਹੋਏ ਅਤੇ ਸੁਣਨ ਵਿੱਚ ਆਉਣ ਵਾਲੇ, ਭੋਗਾਂ ਤੋਂ ਮੁਕਤੀ ਨੂੰ ਪ੍ਰਾਪਤ ਹੋ ਜਾਵੇਂਗਾ।

।2.53|  ਜਦੋਂ ਵੇਦ-ਸ਼ਾਸ਼ਤਰਾਂ ਦੇ ਸ਼ੱਕੀ ਵਚਨ ਸੁਨਣ ਨਾਲ, ਭਟਕਦੀ ਹੋਈ ਤੇਰੀ ਬੁੱਧੀ ਅਚਲ ਅਤੇ ਸਥਿਰ ਹੋ ਜਾਵੇਗੀ, ਓਦੋਂ ਤੂੰ ਯੋਗ ਨੂੰ ਪ੍ਰਾਪਤ ਕਰੇਂਗਾ।

।2.54|  ਅਰਜੁਨ ਬੋਲਿਆ - ਹੇ ਕੇਸ਼ਵ (ਕ੍ਰਿਸ਼ਨ) ਪ੍ਰਮਾਤਮਾ ਵਿਚ ਸਥਿਤ ਸਥਿਰ ਬੁੱਧੀ ਵਾਲੇ ਮਨੁੱਖ ਦੇ ਕੀ ਲੱਛਣ ਹਨ? ਸਥਿਰ ਬੁੱਧੀ ਵਾਲਾ ਮਨੁੱਖ ਕਿਵੇਂ ਬੋਲਦਾ ਹੈ, ਕਿਵੇਂ ਬੈਠਦਾ ਹੈ ਅਤੇ ਕਿਵੇਂ ਚੱਲਦਾ ਹੈ।

।2.55|  ਸ਼੍ਰੀ ਭਗਵਾਨ ਬੋਲੇ - ਹੇ ਅਰਜੁਨ, ਜਦ ਕੋਈ ਦਿਲੋਂ ਸਾਰੀਆਂ ਇੱਛਾਵਾਂ ਨੂੰ ਤਿਆਗ ਦਿੰਦਾ ਹੈ ਅਤੇ ਆਪਣੇ ਆਪ ਤੋਂ ਆਪਣੇ ਆਪ ਵਿੱਚ ਹੀ ਸੰਤੁਸ਼ਟ ਰਹਿੰਦਾ ਹੈ, ਓਸ ਨੂੰ ਸਥਿਤਪ੍ਰਗਯ (ਸਥਿਰ ਬੁੱਧੀ ਵਾਲਾ) ਕਹਿੰਦੇ ਹਨ।

।2.56|  ਦੁੱਖ ਵਿੱਚ ਜਿਸਦਾ ਮਨ ਦੁਖੀ ਨਹੀ ਹੁੰਦਾ, ਸੁੱਖ ਦੀ ਇੱਛਾ ਖਤਮ ਹੋ ਗਈ ਹੈ, ਮਨ ਵਿਚੋ ਰਾਗ, ਡਰ ਅਤੇ ਗੁੱਸਾ ਖਤਮ ਹੋ ਗਏ ਹਨ, ਓਹ ਮਨੁਖ ਸਥਿਤਪ੍ਰਗਯ ਕਹਾਓਂਦਾ ਹੈ।

।2.57|  ਜੋ ਸਭ ਇੱਛਾਵਾਂ ਤੋਂ ਰਹਿਤ (ਸਨੇਹ ਰਹਿਤ) ਹੋ ਚੁੱਕਾ ਹੈ, ਸ਼ੁਭ ਤੇ ਅਸ਼ੁਭ ਵਸਤੁ ਨੂੰ ਪ੍ਰਾਪਤ ਕਰਕੇ ਨਾ ਰਾਗ ਕਰਦਾ ਹੈ, ਨਾ ਦੁਰਭਾਵਨਾ ਕਰਦਾ ਹੈ, ਓਸਦੀ ਬੁਧੀ ਸਥਿਰ ਹੈ।

।2.58|  ਜਿਵੇਂ ਕੱਛੂ ਆਪਣੇ ਸਾਰੇ ਅੰਗਾਂ ਨੂੰ ਇਕੱਠਾ ਕਰ ਲੈਂਦਾ ਹੈ, ਓਸੇ ਤਰਾਂ ਜਦ ਕੋਈ ਇੰਦਰੀਆਂ ਨੂੰ ਇੰਦਰੀਆਂ ਦੇ ਵਿਸ਼ੇ ਤੋਂ ਹਟਾ ਲੈਂਦਾ ਹੈ, ਓਦੋਂ ਓਸ ਦੀ ਬੁੱਧੀ ਸਥਿਰ ਹੈ।

।2.59|  ਵਿਸ਼ੇ ਨਾਂ ਭੋਗਣ ਨਾਲ ਮਨੁੱਖ ਦੇ ਵਿਸ਼ੇ ਤਾਂ ਦੂਰ ਹੋ ਜਾਂਦੇ ਹਨ ਪਰ ਵਿਸ਼ਿਆਂ ਦਾ ਰਾਗ ਨਹੀ, ਪਰਮ ਤੱਤ ਨੂੰ ਦੇਖਣ ਨਾਲ ਰਾਗ ਵੀ ਖਤਮ ਹੋ ਜਾਂਦਾ ਹੈ।

।2.60|  ਹੇ ਅਰਜੁਨ,ਕੋਸ਼ਿਸ਼ ਕਰਦੇ ਹੋਏ ਵਿਵੇਕੀ ਮਨੁੱਖ ਦੇ ਮਨ ਨੂੰ ਇੰਦਰੀਆਂ ਸ਼ਕਤੀ ਨਾਲ ਉੱਤੇਜਿਤ ਕਰ ਦਿੰਦੀਆਂ ਹਨ।

।2.61|  ਯੋਗੀ ਸਾਰੀਆਂ ਇੰਦਰੀਆਂ ਨੂੰ ਕਾਬੂ ਵਿੱਚ ਕਰ ਕੇ ਮੇਰੀ ਭਗਤੀ ਵਿੱਚ ਬੈਠੇ, ਜਿਸ ਦੀਆਂ ਇੰਦਰੀਆਂ ਕਾਬੂ ਵਿਚ ਹਨ, ਊਸ ਦੀ ਬੁੱਧੀ ਪ੍ਰਤਿਸ਼ਠਾਵਾਨ ਹੈ।

।2.62|  ਵਿਸ਼ਿਆਂ ਦਾ ਵਿਚਾਰ ਕਰਨ ਵਾਲੇ ਪੁਰਖ ਦੀ ਉਸ ਵਿਚ ਰੁਚੀ ਹੋ ਜਾਂਦੀ ਹੈ, ਰੁਚੀ ਨਾਲ ਇੱਛਾ ਅਤੇ ਇੱਛਾ ਨਾਲ ਗੁੱਸਾ ਪੈਦਾ ਹੁੰਦਾ ਹੈ।

।2.63|  ਗੁੱਸੇ ਨਾਲ ਮਨੁੱਖ ਦਾ ਮਨ ਬੇਕਾਬੂ ਹੋ ਜਾਂਦਾ ਹੈ, ਮਨ ਬੇਕਾਬੂ ਹੋਣ ਨਾਲ ਦਿਮਾਗ ਨੂੰ ਭੁਲੇਖਾ ਪੈਂਦਾ ਹੈ, ਦਿਮਾਗ ਨੂੰ ਭੁਲੇਖਾ ਪੈਣ ਨਾਲ ਬੁੱਧੀ ਦਾ ਨਾਸ਼ ਅਤੇ ਬੁੱਧੀ ਨਾਸ਼ ਹੋਣ ਤੇ ਮਨੁੱਖ ਦਾ ਪਤਨ ਹੋ ਜਾਂਦਾ ਹੈ।

।2.64|  ਆਪਣੇ ਅਧੀਨ ਕੀਤੇ ਹੋਏ ਮਨ ਵਾਲਾ ਸਾਧਕ, ਰਾਗ-ਨਫਰਤ ਰਹਿਤ ਇੰਦਰੀਆਂ ਨਾਲ ਵਿਸ਼ਿਆਂ ਵਿੱਚ ਵਿੱਚਰਦਾ ਹੋਇਆ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ।

।2.65|  ਖੁਸ਼ੀ ਪ੍ਰਾਪਤ ਹੋਣ ਨਾਲ ਸਾਰੇ ਦੁਖਾਂ ਦਾ ਨਾਸ਼ ਹੋ ਜਾਂਦਾ ਹੈ, ਖੁਸ਼ ਮਨ ਵਾਲੇ ਦੀ ਬੁੱਧੀ ਜਲਦੀ ਸਥਿਰ ਹੋ ਜਾਂਦੀ ਹੈ।

।2.66|  ਜਿਸਦੀ ਬੁੱਧੀ ਅਤੇ ਭਾਵਨਾ ਦਾ ਮੇਲ ਨਹੀ ਹੁੰਦਾ, ਏਹੋ ਜਿਹੇ ਭਾਵਨਾਹੀਣ ਨੂੰ ਸ਼ਾਂਤੀ ਨਹੀ ਮਿਲਦੀ, ਅਸ਼ਾੰਤ ਨੂੰ ਸੁੱਖ ਕਿੰਵੇ ਮਿਲ ਸਕਦਾ ਹੈ।

।2.67|  ਆਪਣੇ-ਆਪਣੇ ਵਿਸ਼ਿਆਂ ਵਿਚ ਵਿੱਚਰਦੀਆਂ ਹੋਈਆਂ ਇੰਦਰੀਆਂ ਵਿਚੋਂ ਜੇ ਇਕ ਇੰਦਰੀ ਦਾ ਵੀ ਮਨ ਧਿਆਨ (ਰਾਗ) ਕਰਦਾ ਹੈ, ਉਹ ਮਨ ਬੁੱਧੀ ਨੂੰ ਕਾਬੂ ਵਿਚ ਕਰ ਲੈਂਦਾ ਹੈ, ਜਿਵੇਂ ਪਾਣੀ ਵਿਚ ਕਿਸ਼ਤੀ ਨੂੰ ਹਵਾ ਕਾਬੂ ਵਿੱਚ ਕਰ ਲੈਂਦੀ ਹੈ।

।2.68|  ਹੇ ਅਰਜੁਨ, ਜਿਸ ਪੁਰਖ ਦੀਆਂ ਇੰਦਰੀਆਂ, ਇੰਦਰੀਆਂ ਦੇ ਵਿਸ਼ੇ ਵਿਚ ਰਾਗ ਨਹੀ ਕਰਦੀਆਂ, ਉਸਦੀ ਬੁੱਧੀ ਸਥਿਰ ਹੁੰਦੀ ਹੈ।

।2.69|  ਸਾਰੇ ਮੱਨੁਖਾਂ ਲਈ ਜੋ ਰਾਤ ਹੈ, ਓਸ ਵਿੱਚ ਧੀਰਜ ਰੱਖਣ ਵਾਲਾ ਉੱਠਦਾ ਹੈ ਅਤੇ ਜਦੋ ਸਾਰੇ ਜੀਵ ਜਾਗਦੇ ਹਨ, ਓਹ ਜਾਨਣ ਵਾਲੇ ਮਨੁੱਖ ਲਈ ਰਾਤ ਹੈ।

।2.70|  ਜਿਵੇਂ ਸਾਰੀਆਂ ਨਦੀਆਂ ਦਾ ਪਾਣੀ, ਅਚਲ ਸਮੁੰਦਰ ਵਿਚ ਆ ਕੇ ਮਿਲਦਾ ਹੈ, ਉਸ ਤਰਾਂ ਇੱਛਾਵਾਂ ਦੇ ਪ੍ਰਵੇਸ਼ ਕਰਨ ਨਾਲ (ਜਿਸ ਵਿੱਚ ਵਿਕਾਰ ਨਹੀਂ ਆਉਦਾਂ) ਓਹੀ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ, ਭੋਗਾਂ ਦੀ ਇੱਛਾ ਕਰਨ ਵਾਲਾ ਨਹੀ।

।2.71|  ਜੋ ਮੱਨੁਖ ਸਾਰੀਆਂ ਇੱਛਾਵਾਂ ਦਾ ਤਿਆਗ ਕਰ ਕੇ ਬੇਰਹਿਮ, ਬਿਨਾ ਹੰਕਾਰ ਅਤੇ ਲਾਲਚ ਦੇ ਵਿੱਚਰਦਾ ਹੈ, ਉਹ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ।

।2.72|  ਹੇ ਅਰਜੁਨ, ਇਹ ਬ੍ਰਹਮ ਪ੍ਰਾਪਤ ਹੋਣ ਦੀ ਸਥਿਤੀ ਹੈ, ਇਸ ਨੂੰ ਪ੍ਰਾਪਤ ਕਰ ਕੇ ਕੋਈ ਮੋਹਿਤ ਨਹੀ ਹੁੰਦਾ, ਇਸ ਵਿੱਚ ਜੇ ਆਖਰੀ ਸਮੇਂ ਵਿਚ ਵੀ ਸਥਿਤ ਹੋ ਜਾਵੇ, ਤਾਂ ਵੀ ਬ੍ਰਹਮ ਨਿਰਵਾਣ ਦੀ ਪ੍ਰਾਪਤੀ ਹੁੰਦੀ ਹੈ।


English Translation of Chapter 2 without Verses 

।2.1।  Sanjaya said: Krishna saw Arjuna full of compassion, grief, depressed and full of tears. Thus Krishna spoke following words.

।2.2।  Lord Krishna said: O Arjuna, how have these impure feelings came in your mind? These lead not to higher planets and neither result in fame. These type of feelings are shown by vicious persons.

।2.3।  O Arjuna, do not yield to this type impotent behaviour and don't allow these feelings to flourish in you. Give up such petty weakness of heart and arise.

।2.4।  Arjuna said: O killer of enemies, Krishna, how can I fight with arrows in battle with men like Bhishma and Drona, who are adorable?

।2.5।  It would be better to live in this world by begging than to live at the cost of the lives of my great teachers. If they are killed, all materialistic pleasures we enjoy, will be tainted with blood.

।2.6।  We do not even know whether it is better conquering them or being conquered by them. I don't care to live, after killing the prominent kaurava commandants, standing before us on the battlefield.

।2.7।  Now I am confused about my duty and have lost all composure because of miserly weakness. As your disciple I request you to tell me for certain what is best for me.

।2.8।  I do not see anything which can drive away this grief which is drying up my senses. I will not be able to dispel it even if I win a prosperous, unrivaled kingdom on earth or kingdom of demigods in heaven.

।2.9।  Sanjaya said: Arjuna, who can overpower the sleep and chastiser of enemies, told Krishna, “Govinda, no war,” and fell silent.

।2.10।  O descendant of Bharata (Dhritrashtra), at that time Krishna, smiling, spoke the following words to the grief-stricken Arjuna, in the midst of both the armies.

।2.11।  The Lord said - O Arjuna! you are talking like a wise man but you grieve for those who should not be grieved for. The wise grieve neither for the dead nor for the living.

।2.12।  It is not that I, you and these kings did not exist at any time in the past (I, you and these kings were always there at any time in the past); And surely it is not that we all shall cease to exist in future (We will be always there in the future also).

।2.13।  Just as the self, associated with a body faces childhood, youth and old age, similarly it passes into another body. A wise man is not deluded by that.

।2.14।  O Arjuna, sense-objects give rise to feelings of cold and heat, pleasure and pain. They come and go like winter and summer, and are impermanent. Tolerate them.

।2.15।  O Arjuna, That person becomes eligible for immortality, whom sensual desires do not trouble and reamins alike in pleasure and pain.

।2.16।  The unreal can never come into being, the real never ceases to be. The conclusion about these two is known to wisemen.

।2.17।  But know That to be indestructible by which all this is pervaded. None can destroy this Immutable (Imperishable).

।2.18।  The embodied one in these destructible bodies is everlasting, indestructible, and indeterminable. Therefore, O Arjuna, join the battle.

।2.19।  He who thinks of this incarnate One as the killer, and he who thinks of this One as the killed - both of them do not know. This One does not kill, nor is It killed.

।2.20।  It is not born, nor does It ever die. It is not that takes birth and will go through the cycle (of birth and death) to be born again. Unborn, eternal, ancient (changeless) and primeval, It is not slain when the body is slain.

।2.21।  O Arjuna, he who knows this One(Soul) as indestructible, eternal, birthless (unborn) and undecaying (immutable), how and whom does that person kill, or whom does he cause to be killed.

।2.22।  As a man discards worn-out garments and puts on new ones, so does the embodied self, discards Its worn-out body and enter into new one.

।2.23।  Weapons can not cut It, fire can not burn It, water can not moisten (wet) It, and air can not dry It.

।2.24।  This (Self) cannot be cut, burnt, wet, nor dried up. It is eternal, all-pervading, stable, immovable and ancient.

।2.25।  This (self) is said to be unmanifest, inconceivable and unchanging. After knowing this, it is not proper for you to grieve.

।2.26।  O Arjuna, if you think of It as being constantly going through birth and death, even then, you should not grieve.

।2.27।  Death is certain for what is born; and birth is certain after death. Therefore you should not lament over a thing that is inevitable.

।2.28|  O Arjuna, all beings remain unmanifest in the beginning; become manifest in the middle, become unmanifest after death. What is there to grieve about.

|2.29।  Someone visualizes It with amazement, someone talks of It as a wonder; and someone hears of It with astonishment. Hardly anyone realizes It even after hearing about It.

।2.30।  The self in the body of everyone, is ever indestructible, O Arjuna; therefore, you should not grieve for any creature.

।2.31।  For kshatriya, there is no greater good than a righteous war. Considering it as your own duty, you should not waiver.

।2.32।  O Arjuna, war has come on its own accord which is an open door to the heaven and kshatriyas gets delighted by fighting such a war.

।2.33।  If you will not fight this righteous war then you shall incur sin by avoiding your own duty and loosing your fame.

।2.34।  People will speak ill of you for all time, and to an honoured person, dishonour is worse than death.

।2.35।  The great warriors will think that you have fled from battle in fear. These men who held you in high esteem will see you in disgrace.

।2.36।  Your enemies will speak many indecent words while denigrating your might. Nothing can be more painful than that.

।2.37।  If slain, you will obtain heaven; or if victorious, you shall enjoy the earth. Therefore, O Arjuna, arise with a resolve (determination) to fight.

।2.38।  Engage in battle, treating conquest and defeat, gain and loss and happiness and sorrow with equanimity. Fighting with this mindset, you will not incur sin.

।2.39।  I have narrated this topic in context of Sankhya philosophy, now listen to it from a different view, endowed with that wisdom you will get rid of the bondage of action.

।2.40।  In this there is no loss of effort, nor is there any harm (contrary results). Even a little practice of this knowledge protects one from great fear.

।2.41।  O Arjuna, the resolute mind is one-pointed (who knows what is to be done and what is to be avoided); the minds of the irresolute are many-branched and endless.

।2.42।  O Arjuna, Those undiscerning people who are busy in the eulogising words of the Vedas, and utter flowery speeches, saying, there is nothing greater (than the attainment of Heaven).

।2.43।  Full of desires, considering heaven as the only glorious goal, for the attainment of pleasure and grandeur, leading to new births as the result of their works, (those people with such mindset) prescribe various specific actions (rites).

।2.44।  For those who are attached to pleasure and power, whose minds are drawn away by such flowery teaching, they don't develop resolute mind for meditation (Samadhi).

।2.45।  O Arjuna, Vedas deal with three attributes (qualities) of nature. You must be free from the three Gunas and be free from the pairs of opposites. Be self-absorbed, abide in pure Sattva; never care to acquire things and to protect what has been acquired.

।2.46।  Vedas have no utility for a realized person as a man in front of a grand reservoir of water has no utility of a well.

।2.47।  Your right is for action alone, not for the results. Do not consider yourself the reason of the results of action and do not be inclined (attached) to inaction.

।2.48।  O Arjuna, remaining even-minded in success and failure, perform actions in equanimity, abandoning attachment. Even-mindedness is said to be the Yoga.

।2.49।  O Arjuna, Action with attachment is far inferior to action done with evenness of mind. Seek refuge in wisdom; who work with motive of fruit are miserable.

।2.50|  Possessed of wisdom, one rejects both, virtue and vice (good and bad results of action). Be steadfast in Yoga. Yoga is skillfulness in action.

।2.51|  The wise who possess evenness of mind, relinquishing the fruits of action, are freed from the bondage of rebirth, and go to the place devoid of illness.

।2.52|  When your mind will go beyond the tangle of delusion regarding sense objects, then you will acquire dispassion for what has to be heard and what has been heard about materialistic pleasures.

।2.53|  When your mind will become unshakable and steadfast in the Self even after hearing hearing different versions and interpretations of the Vedas, then you will attain Yoga.

।2.54|  Arjuna said - O Krishna, What is the description of him who has steady wisdom (stabilized intellect) and is in the superconscious state? How does such self-absorbed person speaks, sits and walks?

।2.55|  Krishna Said- O Arjuna, when someone relinquishes all the desires from the mind and is content in himself by the self, then he is the person with the steady wisdom.

।2.56|  Whose mind is not shaken by adversity, who does not hanker after pleasures, and is free from attachment, fear and anger, is called a sage of steady wisdom.

।2.57|  He, who has no desire in anything; and who neither rejoices nor hates on getting good or bad, his intellect is properly stabilized.

।2.58|  When someone withdraws his senses from the sense-objects, like the tortoise which withdraws its limbs on all sides, his wisdom becomes steady.

।2.59|  Leaving their taste behind, the sense-objects retreat from the embodied persons, who abstain from food; his taste too disappears when he sees the Supreme.

।2.60|  O Arjuna,the turbulent senses, forcefully carry away the mind of even a wise man, though he is ever striving.

।2.61|  Having restrained all of them he should sit in meditation (relying on me for everything); whose senses are under control, his wisdom is steady.

।2.62|  When a man thinks of the objects, he gets attached to them; from attachment desire is born; from desire anger arises.

।2.63|  From anger comes delusion; from delusion loss of memory; from loss of memory the destruction of discrimination; from destruction of discrimination he perishes.

।2.64|  But the self-controlled man, moving among the sense-objects with the senses free from attraction and repulsion, attains to happiness.

।2.65|  After getting to this stage of happiness, all his sorrows vanish, because the wisdom of one who has a serene mind soon becomes firmly established.

।2.66|  For the unsteady there is no wisdom and self-absorbed feeling. And for an unmeditative man there is no peace. How can there be happiness for one without peace?

।2.67|  When the mind follows even one of the senses experiencing their objects, his understanding is carried away by them as the wind carries away a ship on the waters.

।2.68|  O Arjuna, Whose senses don't get attached to their objects, his wisdom is firmly set.

।2.69|  What is night for all beings, the controlled one is awake in that; when all beings are awake, that is the night to the sage who sees.

।2.70|  Just as rivers enter into the ocean continuously and ocean remains firmly established, similarly, When a human behaves in the same way (does not gets distracted) when desires enter - he attains peace; not he who longs for the objects of desire.

।2.71|  That man attains peace who, abandoning all desires, moves about without longing, egoism and sense of possession.

।2.72|  O Arjuna, this is the eternal state, attaining to this, none is deluded. Even if one is established in this at the end of life, one attains to oneness with Almighty.


ॐ तत्सदिति श्रीमद्भगवद्गीतासूपनिषत्सु ब्रह्मविद्यायां योगशास्त्रे श्रीकृष्णार्जुनसंवादेसाङ्ख्ययोगो नाम दवि्तियोऽध्यायः॥2.1-2.72॥

Completed on 21 January 2015 (72 Days)

किसी भी त्रुटि को सुधारने के लिए, सुझाव, जिज्ञासा, प्रतिक्रिया, टिप्पणी, आलोचना आदि deep108@yahoo.com पर ई-मेल करें।
Please send email to deep108@yahoo.com for Any corrections, discussion, doubts, suggestions, comments and feedback.
ਗਲਤੀ ਸੁਧਾਰਣ ਲਈ, ਆਲੋਚਨਾ, ਪ੍ਰਤੀਕ੍ਰਿਯਾ, ਟਿੱਪਣੀ, ਸੁਝਾਵ ਅਤੇ ਸ਼ੰਕਾ ਆਦਿ ਲਈ deep108@yahoo.com ਤੇ ਈ-ਮੇਲ ਕਰੋ।